ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਰੂਤੀ ਤੇ ਟੋਇਟਾ ਦੀਆਂ ਕਾਰਾਂ ਦੀ ਵਿਕਰੀ ’ਚ ਆਈ ਗਿਰਾਵਟ

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਸੁਜ਼ੁਕੀ ਇੰਡੀਆ ਦੀ ਕੁੱਲ ਵਿਕਰੀ ਜੂਨ ਮਹੀਨੇ ਚ 14 ਫੀਸਦ ਘਟ ਕੇ 1,24,708 ਵਾਹਨ ਰਹੀ ਜਿਹੜੀ ਇਸ ਤੋਂ ਪਿਛਲੇ ਸਾਲ ਬਰਾਬਰ ਸਮੇਂ ਚ 1,44,981 ਵਾਹਨ ਵਿਕੇ ਸਨ। ਦੂਜੇ ਪਾਸੇ ਟੋਇਟਾ ਕਿਰਲੋਸਕਰ ਮੋਟਰ ਦੀ ਕੁੱਲ ਵਾਹਨ ਵਿਕਰੀ ਵੀ ਜੂਨ ਚ 19 ਫੀਸਦ ਘਟ ਕੇ 11,365 ਵਾਹਨ ਰਹਿ ਗਈ। ਪਿਛਲੇ ਸਾਲ ਜੂਨ ਜੂਨ ਚ ਕੰਪਨੀ ਨੇ 14,102 ਵਾਹਨ ਵੇਚੇ ਸਨ।

 

ਮਾਰੂਤੀ ਸੁਜ਼ੁਕੀ ਨੇ ਇਕ ਬਿਆਨ ਚ ਦਸਿਆ ਕਿ ਸਮਿਖਿਆ ਵਿਧੀ ਚ ਉਸ ਦੀ ਘਰੇਲੂ ਵਿਕਰੀ 15.3 ਫੀਸਦ ਡਿੱਗ ਕੇ 1,14,861 ਵਾਹਨ ਰਹੀ ਜਦਕਿ ਪਿਛਲੇ ਸਾਲ ਜੂਨ ਚ ਇਹ ਅੰਕੜਾ 1,35,662 ਵਾਹਨ ਦਾ ਸੀ।

 

ਟੋਇਟਾ ਕਿਰਲੋਸਕਰ ਮੋਟਰ ਦੀ ਕੁੱਲ ਵਾਹਨ ਵਿਕਰੀ ਜੂਨ ਚ 19 ਫੀਸਦ ਘਟ ਕਰਕੇ 11,365 ਵਾਹਨ ਰਹੀ। ਪਿਛਲੇ ਸਾਲ ਜੂਨ ਚ ਕੰਪਨੀ ਨੇ 14,102 ਵਾਹਨ ਵੇਚੇ ਸਨ। ਕੰਪਨੀ ਨੇ ਇਕ ਬਿਆਨ ਚ ਦਸਿਆ ਕਿ ਉਸਦੀ ਘਰੇਲੂ ਵਿਕਰੀ 19 ਫੀਸਦ ਘਟ ਕੇ 10,603 ਵਾਹਨ ਰਹੀ ਜਿਹੜੀ ਜੂਨ 2018 ਚ 13,088 ਵਾਹਨ ਸੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Maruti Suzuki and Toyota Kirloskar sales down in June month