ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Moto E5 Plus ਹੋਵੇਗਾ 10 ਜੁਲਾਈ ਨੂੰ ਭਾਰਤ 'ਚ ਲਾਂਚ

MOTO E5 Plus

ਲੈਨੋਵੋ ਦੀ ਕੰਪਨੀ ਮੋਟੋਰੋਲਾ ਛੇਤੀ ਹੀ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ Moto E5 Plus  ਲਾਂਚ ਕਰੇਗੀ। ਕੰਪਨੀ ਨੇ ਇੱਕ ਨਵਾਂ ਟੀਜ਼ਰ ਰਿਲੀਜ਼ ਕੀਤਾ ਹੈ। ਜਿਸ 'ਚ ਲਗਭਗ 30 ਸਕਿੰਟ ਦਾ ਵੀਡੀਓ ਹੈ. ਇਸ ਟੀਜ਼ਰ 'ਚ ਕੰਪਨੀ ਨੇ ਮੋਤੀ Moto E5 Plus ਦੀ ਵੱਡੀ ਬੈਟਰੀ ਅਤੇ ਸਕ੍ਰੀਨ ਵੱਲ ਇਸ਼ਾਰਾ ਕੀਤਾ ਹੈ। ਇਹ ਫੋਨ 6 ਇੰਚ ਡਿਸਪਲੇ ਅਤੇ 5000 mAh ਬੈਟਰੀ ਨਾਲ ਆ ਸਕਦਾ ਹੈ।

 

Moto E5 Plus ਨੂੰ ਈ-ਕਾਮਰਸ ਸਾਈਟ ਅਮੇਜ਼ਨ ਇੰਡੀਆ 'ਤੇ ਵੇਚਿਆ ਜਾਵੇਗਾ. ਇਸ ਫ਼ੇਨ 'ਚ 6 ਦਾ ਇੰਚ IPS. ਡਿਸਪਲੇ ਦਿੱਤਾ ਜਾ ਸਕਦਾ ਹੈ।  ਇਸ ਵਿੱਚ 5000 mAh ਦੀ ਬੈਟਰੀ ਹੋ ਸਕਦੀ ਹੈ ਇਸ ਤੋਂ ਇਲਾਵਾ, ਸਟਾਕ ਐਡਰਾਇਡ 8.0 ਓਰੀਓ, Snapdragon 435 ਪ੍ਰੋਸੈਸਰ, 3 ਜੀਬੀ ਰੈਮ ਅਤੇ 32 ਜੀਬੀ ਅੰਦਰੂਨੀ ਸਟੋਰੇਜ਼ ਹੋ ਸਕਦੀ ਹੈ।

 

 ਇਸ ਫੋ਼ਨ 'ਚ ਇੱਕ 12 ਮੈਗਾਪਿਕਲ ਕੈਮਰਾ ਹੋਵੇਗਾ ਜੋ ਕਿ F / 2.0 ਅਪਰਚਰ ਨਾਲ ਆਉਂਦਾ ਹੈ। ਇਸਦੇ ਇਲਾਵਾ ਲੇਜ਼ਰ ਆਟੋਫੋਕਸ ਅਤੇ ਚਿਹਰੇ ਦੀ ਖੋਜ ਆਟਫੋਕਸ ਫੀਚਰ ਨਾਲ ਲੈਸ ਹੈ। ਸੈਲਫ਼ੀ ਕੈਮਰੇ ਦੀ ਗੱਲ ਕਰੀਏ ਤਾਂ ਉਹ 8 ਮੈਗਾਪਿਕਸਲ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Moto E5 Plus to be launched in India on July 10 know specification and price