ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋਕੀਆ ਨੇ 1,599 ਰੁਪਏ 'ਚ ਲਾਂਚ ਕੀਤਾ Nokia 110 ਮੋਬਾਈਲ ਫੋਨ

ਐਚਐਮਡੀ ਗਲੋਬਲ ਨੇ ਨੋਕੀਆ ਬ੍ਰਾਂਡ ਦੇ ਤਹਿਤ ਨੋਕੀਆ 110 (Nokia 110) ਫੀਚਰ ਫੋਨ ਨੂੰ ਭਾਰਤ ਵਿੱਚ ਲਾਂਚ ਕਰ ਦਿੱਤਾ ਹੈ। ਨੋਕੀਆ 110 (2019) ਖਾਸ ਤੌਰ 'ਤੇ ਉਨ੍ਹਾਂ ਲਈ ਲਾਂਚ ਕੀਤਾ ਗਿਆ ਹੈ ਜਿਹੜੇ ਮੋਬਾਈਲ 'ਤੇ ਜ਼ਿਆਦਾ ਗਾਣੇ ਸੁਣਨਾ ਪਸੰਦ ਕਰਦੇ ਹਨ

 

ਨੋਕੀਆ 110 (2019) ਵਿੱਚ ਐੱਫ ਐਮ ਰੇਡੀਓ ਦੇ ਨਾਲ ਸੱਪ ਦੀ ਗੇਮ ਵੀ ਦਿੱਤੀ ਗਈ ਹੈ ਨੋਕੀਆ 110  ਦੀ ਕੀਮਤ ਭਾਰਤ 1,599 ਰੁਪਏ ਹੈ ਇਹ ਫੋਨ ਬਲੈਕ, ਓਸ਼ੀਅਨ ਬਲੂ ਅਤੇ ਪਿੰਕ ਕਲਰ ਵੇਰੀਐਂਟ ' ਉਪਲੱਬਧ ਹੋਵੇਗਾ ਫੋਨ ਦੀ ਵਿਕਰੀ ਨੋਕੀਆ ਦੀ ਵੈਬਸਾਈਟ ਅਤੇ ਦੁਕਾਨਾਂ ਤੋਂ ਸ਼ੁਰੂ ਹੋ ਗਈ ਹੈ

 

ਨੋਕੀਆ 110 (2019) ਖੂਬੀਆਂ

ਇਸ ਫੋਨ ' 1.77 ਇੰਚ ਦੀ QQVGA ਡਿਸਪਲੇਅ ਹੈ ਇਸ ਤੋਂ ਇਲਾਵਾ ਇਸ ਵਿੱਚ ਐਸਪੀਆਰਡੀ 6531 ਪ੍ਰੋਸੈਸਰ ਅਤੇ 4 ਐਮਬੀ ਰੈਮ ਹੈ ਇਸ 4 ਐਮ ਬੀ ਸਟੋਰੇਜ ਵੀ ਹੈ। ਇਸ ਤੋਂ ਇਲਾਵਾ ਇਸ ' ਮਾਈਕ੍ਰੋ ਯੂ.ਐੱਸ.ਬੀ. 2.0 ਪੋਰਟ ਦਿੱਤੀ ਗਈ ਹੈ

 

ਇਸ ਮੋਬਾਈਲ ਵਿੱਚ ਡਿਊਲ ਸਿਮ ਸਪੋਰਟ ਹੈ। ਮੈਮੋਰੀ ਕਾਰਡ ਲਈ ਇਕ ਵੱਖਰਾ ਸਲਾਟ ਵੀ ਦਿੱਤਾ ਗਿਆ ਹੈ ਜਦਕਿ ਇਹ ਫੋਨ ਮੈਮੋਰੀ ਕਾਰਡ ਨੂੰ 32 ਜੀਬੀ ਤੱਕ ਸਪੋਰਟ ਕਰਦਾ ਹੈ। ਇਸ ਵਿੱਚ 800mAh ਦੀ ਬੈਟਰੀ ਹੈ ਜੋ 14 ਘੰਟਿਆਂ ਦੇ ਟਾਕ ਟਾਈਮ ਦਾ ਦਾਅਵਾ ਕਰਦੀ ਹੈ

 

ਉਥੇ ਹੀ 27 ਘੰਟਿਆਂ ਦਾ ਐਮ ਪੀ 3 ਪਲੇਬੈਕ ਅਤੇ 18 ਘੰਟਿਆਂ ਦਾ ਐਫਐਮ ਰੇਡੀਓ ਪਲੇਅਬੈਕ ਦਾ ਦਾਅਵਾ ਕੀਤਾ ਗਿਆ ਹੈ ਇਸ ਵਿੱਚ ਫਲੈਸ਼ ਲਾਈਟ ਵਾਲਾ ਰਿਅਰ ਕੈਮਰਾ ਵੀ ਹੈ ਫੋਨ ' ਸੱਪ ਵਾਲੀ ਗੇਮ ਪਹਿਲਾਂ ਹੀ ਪਾਈ ਹੋਈ ਮਿਲੇਗੀ ਜਦਕਿ ਗੇਮ ਨੂੰ ਖਰੀਦਣ ਦਾ ਵਿਕਲਪ ਵੀ ਹੋਵੇਗਾ।

 

 

 

 
 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nokia launches new mobile nokia 110 in Rs 1599