ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੁਸ਼ਖਬਰੀ, ਇੱਕ ਵਾਰ ਚਾਰਜ ਕਰਨ ’ਤੇ 800 ਕਿਲੋਮੀਟਰ ਚੱਲਣਗੇ ਇਲੈਕਟ੍ਰੀਕ ਵਾਹਨ

ਵਿਗਿਆਨੀਆਂ ਨੇ ਅਜੀਹੀਆਂ ਕਈ ਬਾਈਨਰੀ ਵਸਤੂਆਂ (2ਡੀ ਸਾਮਾਨ) ਬਣਾਉਣ ਦਾ ਦਾਅਵਾ ਕੀਤਾ ਹੈ ਜਿਹੜਾ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਇੱਕ ਵਾਰ ਚਾਰਜ ਕਰਨ ਤੇ 800 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰਨ ਲਈ ਤਿਆਰ ਕਰ ਸਕਦਾ ਹੈ।

 

ਨਿਊਜ਼ ਏਜੰਸੀ ਭਾਸ਼ਾ ਮੁਤਾਬਕ ਅਮਰੀਕਾ ਦੇ ਇਲੀਨੋਇਸ ਯੂਨੀਵਰਸਿਟੀ ਦੇ ਖੋਜੀਆਂ ਦਾ ਕਹਿਣਾ ਹੈ ਕਿ ਲਿਥੀਅਮ-ਏਅਰ ਬੈਟਰੀ ਵਰਤਮਾਨ ਚ ਵਰਤੀ ਜਾ ਰਹੀ ਲਿਥੀਅਮ-ਆਇਰਨ ਬੈਟਰੀ ਦੇ ਮੁਕਾਬਲੇ 10 ਗੁਣਾ ਜਿ਼ਆਦਾ ਊਰਜਾ ਇਕੱਠੀ ਕਰ ਸਕਦੀ ਹੈ। ਇਹ ਹਲਕੀ ਵੀ ਕਾਫੀ ਹੈ। ਹਾਲੇ ਇਸਨੂੰ ਬਣਾਉਣ ਦੀ ਪ੍ਰਕਿਰਿਆ ਤੇ ਕਈ ਪ੍ਰਯੋਗ ਕੀਤੇ ਜਾ ਰਹੇ ਹਨ। 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਖੋਜੀਆਂ ਦਾ ਮੰਨਣਾ ਹੈ ਕਿ ਲਿਥੀਅਮ-ਏਅਰ ਬੈਟਰੀ ਜਿ਼ਆਦਾ ਅਸਰਦਾਰੀ ਹੈ ਤੇ ਇਹ ਜਿ਼ਆਦਾ ਸਮੇਂ ਲਈ ਚਾਰਜ ਕੀਤੀ ਜਾ ਸਕਦੀ ਹੈ।

 

ਇਸ ਖੋਜ ਵਿਚ ਵਿਗਿਆਨੀਆਂ ਨੇ ਅਜੀਹੀਆਂ ਕਈ 2ਡੀ ਵਸਤੂਆਂ ਦੀ ਵਰਤੋਂ ਕਰ ਕੇ ਇਹ ਸਿੱਟਾ ਪਾਇਆ ਹੈ ਕਿ ਨਵੇਂ ਢੰਗ ਨਾਲ ਬਣਾਈ ਗਈ ਇਹ ਲਿਥੀਅਮ-ਏਅਰ ਬੈਟਰੀ ਸਾਧਾਰਨ ਤੋਂ 10 ਗੁਣਾ ਜਿ਼ਆਦਾ ਊਰਜਾ ਇਕੱਠੀ ਕਰ ਸਕਦੀ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT


ਇਹ ਖੋਜ ਐਡਵਾਂਸ ਮੈਟੇਰਿਅਲਸ ਮੈਗਜ਼ੀਨ ਚ ਛਾਪੀ ਗਈ ਹੈ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Once charged 800 kilometer electric electric vehicles