ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CNG ਕਾਰਾਂ ਦੀ ਵਿਕਰੀ ’ਚ ਰਿਕਾਰਡ ਵਾਧਾ

1 / 3CNG ਕਾਰਾਂ ਦੀ ਵਿਕਰੀ ’ਚ ਰਿਕਾਰਡ ਵਾਧਾ

2 / 3CNG ਕਾਰਾਂ ਦੀ ਵਿਕਰੀ ’ਚ ਰਿਕਾਰਡ ਵਾਧਾ

3 / 3CNG ਕਾਰਾਂ ਦੀ ਵਿਕਰੀ ’ਚ ਰਿਕਾਰਡ ਵਾਧਾ

PreviousNext

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ  ਵਾਧੇ ਕਾਰਨ CNG ਕਾਰਾਂ ਦੀ ਵਿਕਰੀ ਲਈ ਇਹ ਇਕ ਰਿਕਾਰਡ ਸਾਲ ਹੋਵੇਗਾ। CNG ਕਾਰਾਂ ਦੀ ਵਿਕਰੀ ਵਿੱਤੀ ਸਾਲ 2019 ਦੀ ਪਹਿਲੀ ਛਿਮਾਹੀ (ਅਪ੍ਰੈਲ-ਸਤੰਬਰ) ਦੌਰਾਨ ਲਗਭਗ 52 ਫੀਸਦੀ ਵਧੀ ਹੈ, ਹਾਲਾਂਕਿ ਕੁਲ ਕਾਰਾਂ ਦੀ ਵਿਕਰੀ ’ਚ ਸਿਰਫ 7 ਫੀਸਦੀ ਦਾ ਵਾਧਾ ਹੋਇਆ ਹੈ।  CNG ਕਾਰ ਖੇਤਰ ’ਚ ਮਾਰੂਤੀ-ਸੁਜ਼ੂਕੀ ਅਤੇ ਹੁੰਡਈ ਪ੍ਰਮੁੱਖ ਖਿਡਾਰੀ ਹਨ।

 

ਮਾਰੂਤੀ-ਸੁਜ਼ੂਕੀ ਨੇ CNG ਵਾਲਿਊਮ ’ਚ 50 ਫੀਸਦੀ ਦਾ ਵਾਧਾ ਕਰ  ਕੇ 55,000 ਇਕਾਈਆਂ ਦਾ ਵਾਧਾ ਕੀਤਾ ਹੈ। ਕੰਪਨੀ ਦਾ ਦੇਸ਼ ’ਚ CNG ਕਾਰਾਂ ਦਾ ਸਭ ਤੋਂ ਵੱਡਾ ਪੋਰਟਫੋਲੀਓ ਹੈ ਅਤੇ ਇਸ ਦਾ ਵੈਗਨਾਰ ਸਭ ਤੋਂ ਜ਼ਿਆਦਾ ਵਿਕਣ ਵਾਲਾ CNG ਵਾਹਨ ਹੈ।  ਇਸ ਸਾਲ ਸਤੰਬਰ ’ਚ ਸਰਕਾਰ ਨੇ 10,000 CNG ਆਊਟਲੈੱਟਸ ਸ਼ੁਰੂ ਕਰਨ ਦੀ  ਯੋਜਨਾ ਦਾ ਐਲਾਨ ਕੀਤਾ ਹੈ। 

 

ਇਹ CNG. ਵੱਲ ਆਟੋਮੋਬਾਇਲ ਈਂਧਣ ਦੇ ਰੂਪ ’ਚ ਸਰਕਾਰ ਦੀ ਪਹਿਲ ਨੂੰ ਦਰਸਾਉਂਦਾ ਹੈ। ਕੰਪਨੀ ਦੇ ਇਕ ਪ੍ਰਮੋਟਰ ਨੇ ਕਿਹਾ ਕਿ ਇਸ ਨਾਲ ਖਰੀਦਦਾਰਾਂ ਨੂੰ CNG ਵਾਹਨਾਂ ’ਚ ਟਰਾਂਸਫਰ ਕਰਨ ਲਈ ਉਤਸ਼ਾਹਤ ਕੀਤਾ ਜਾ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Record increase in sales of CNG cars