ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਵਿੱਟਰ ਨੇ ਲਾਂਚ ਕੀਤਾ ਗਲੋਬਲ #TweetUps

ਟਵਿੱਟਰ ਨੇ ਵਿਸ਼ਵ ਪੱਧਰੀ #TweetUps ਲਾਂਚ ਕੀਤਾ ਹੈ। ਇਸ ਦਾ ਟੀਚਾ ਸੰਵਾਦ ਦੀ ਤਾਕਤ ਦੁਆਰਾ ਆਨ-ਲਾਈਨ ਸੰਵਾਦ ਨੂੰ ਆਫ-ਲਾਈਨ ਪਹੁੰਚਾਉਣ, ਵੱਖੋ ਵੱਖ ਸਭਿਆਚਾਰਾਂ ਤੇ ਜਾਤੀਆਂ ਵਿਚਾਲੇ ਦੀਆਂ ਮੁਸ਼ਕਲਾਂ ਨੂੰ ਤੋੜਨਾ ਹੈ।

 

ਟਵਿੱਟਰ ਨੇ ਸ਼ੇਅਰਡ ਸ਼ਟੂਡੀਓਜ਼ ਨਾਲ ਸਾਂਝ ਕੀਤੀ ਹੈ ਤਾਂ ਕਿ ਇਮਸਿਰਵ ਪੋਰਲਸ ਦਾ ਨਿਰਮਾਣ ਕੀਤਾ ਜਾ ਸਕੇ ਜਿੱਥੇ ਇਕੋ ਵਰਗੇ ਜੀਵਨ ਦੇ ਤਜੁਰਬੇ ਵਾਲੇ ਲੋਕ ਆਪਸ ਚ ਇਕ ਦੂਜੇ ਨਾਲ ਜੁੜ ਸਕਣ।

 

ਸ਼ੇਅਰਡ ਸਟੂਡੀਓ ਨੇ ਸਮੁੱਚੇ ਵਿਸ਼ਵ ਚ ਨਿਊਯਾਰਕ ਤੋਂ ਲੈ ਕੇ ਨੈਰੋਬੀ, ਸੋਲ ਤੋਂ ਲੈ ਕੇ ਸਾਓ ਪਾਓਲੋ ਅਤੇ ਲਾਸ ਏਂਜਲਸ ਤੋਂ ਲੈ ਕੇ ਲੰਡਨ ਤਕ 40 ਥਾਵਾਂ ਤੇ #TweetUps ਨੂੰ ਸਰਗਰਮ ਕੀਤਾ ਹੈ। ਭਾਰਤ ਚ ਇਹ #TweetUp ਦਿੱਲੀ ਚ ਸਥਿਤ ਹੈ। ਇਹ 4 ਅਗਸਤ ਤਕ ਲਾਈਵ ਰਹੇਗਾ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:twitter introduced TweetUps