ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIVO ਦੇ ਇਸ ਫੋਨ ਨੇ Pop-Up ਵਿਚ ਹੋਵੇਗਾ Dual ਸੈਲਫੀ ਕੈਮਰਾ

VIVO ਦੇ ਇਸ ਫੋਨ ਨੇ Pop-Up ਵਿਚ ਹੋਵੇਗਾ Dual ਸੈਲਫੀ ਕੈਮਰਾ

ਚੀਨੀ ਸਮਾਰਟ ਫੋਨ ਨਿਰਮਾਤਾ ਕੰਪਨੀ ਵੀਵੋ ਦੇ ਆਗਾਮੀ ਫੋਨ ਵੀਵੀ ਵੀ17 ਪ੍ਰੋ ਦੇ ਕੁਝ ਸਪੈਸੀਫਿਕੇਸ਼ਨ ਅਤੇ ਫੀਚਰਜ ਲੀਕ ਹੋਏ ਹਨ। ਇਸ ਲੀਕ ਤੋਂ ਫੋਨ ਦੇ ਸੰਭਾਵਿਤ ਫੀਚਰ ਦੀ ਜਾਣਕਾਰੀ ਮਿਲੀ ਹੈ। ਵੀਵੋ ਵੀ17 ਦੇ ਪਾਪਅਪ ਕੈਮਰੇ ਵਿਚ Dual ਸੈਲਫੀ ਕੈਮਰਾ ਹੋ ਸਕਦਾ ਹੈ। ਉਥੇ ਫੋਨ ਦੇ ਪਿਛਲੇ ਹਿੱਸੇ ਉਤੇ ਚਾਰ ਕੈਮਰਿਆਂ ਦਾ ਸੇਟਅਪ ਦਿੱਤਾ ਜਾ ਸਕਦਾ ਹੈ। ਨਾਲ ਹੀ ਇਨ੍ਹਾਂ ਕੈਮਰਿਆਂ ਵਿਚ ਇਕ ਕੈਮਰਾ 48 ਮੈਗਾਪਿਕਸਲ ਦਾ ਹੋਵੇਗਾ।

 

ਜਰਮਨ ਟੇਕ ਸਾਈਟ ਵਿਨਫਊਚਰ ਨੇ ਇਸਦੇ ਸਪੇਸੀਫਿਕੇਸ਼ਨ ਜਾਰੀ ਕੀਤੇ ਹਨ। ਲੀਕ ਦੇ ਮੁਤਾਬਕ ਇਸ ਫੋਨ ਵਿਚ 6.44 ਇੰਚ ਫੁਲ ਐਚਡੀ ਪਲਸ ਸੁਪਰ ਅਮੋਲੇਡ ਸਿਪਲੇਅ ਦਿੱਤਾ ਜਾ ਸਕਦਾਹੈ, ਜਿਸ ਅੰਦਰ ਇਨ੍ਹਾਂ ਡਿਸਪਲੇ ਫੀਚਰਜ ਵੀ ਮੌਜੂਦ ਰਹਿਣਗੇ।

 

ਕੈਮਰਾ ਸੇਟਅਪ ਦੀ ਗੱਲ ਕੀਤੀ ਜਾਵੇ ਤਾਂ ਵੀਵੋ ਵੀ17 ਵਿਚ ਪੌਪ ਅਪ ਸੇਲਫੀ ਕੈਮਰਾ ਦਿੱਤਾ ਜਾਵੇਗਾ, ਜਿਸ ਵਿਚ ਇਕ 32 ਮੈਗਾਪਿਕਸਲ ਦਾ ਸੇਂਸਰ ਅਤੇ ਦੂਜਾ 2 ਮੈਗਾਪਿਕਸਲ ਦਾ ਡੈਪਥ ਸੇਂਸਰ ਦਿੱਤਾ ਜਾਵੇਗਾ, ਜਿਸਦੀ ਮਦਦ ਨਾਲ ਵਾਈਡ ਏਂਗਲ ਅਤੇ ਬੋਕੇਹ ਇਫੈਕਟ ਮਿਲਣਗੇ।

 

ਬੈਕ ਪੈਨਲ ਉਤੇ ਲਗੇ ਕੈਮਰਾ ਸੇਟਅਪ ਦੀ ਗੱਲ ਕੀਤੀ ਜਾਵੇ ਤਾਂ ਇਕ ਕੈਮਰਾ 48 ਮੈਗਾਪਿਕਸਲ ਦਾ ਹੋਵੇਗਾ, ਦੂਜਾ 8 ਮੈਗਾਪਿਕਸਲ ਅਤੇ ਹੋਰ ਦੋ ਕੈਮਰੇ 2 ਮੈਗਾਪਿਕਸਲ ਦੇ ਹੋਣਗੇ। ਹਾਲਾਂਕਿ ਕੰਪਨੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vivo V17 Pro leaks specification and features