ਅਗਲੀ ਕਹਾਣੀ

ਅਮਰੀਕਾ ਦੇ ਟੈਕਸਾਸ ’ਚ ਇਕ ਘਰ ਚੋਂ ਮਿਲੇ 45 ਸੱਪ

Sun, 24 Mar 2019 07:31 PM IST

ਅਮਰੀਕਾ ਦੇ ਟੈਕਸਾਸ ’ਚ ਇਕ ਘਰੋਂ 45 ਸੱਪ ਮਿਲੇ ਸਨੇਕ ਰਿਮੂਵਲ ਨੂੰ ਸੱਪ ਕੱਢਣ ਲਈ ਬੁਲਾਇਆ ਪ੍ਰਸ਼ਾਸਨ ਤੋਂ ਲਈ ਮਨਜ਼ੂਰੀ ਸੱਪਾਂ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਉਤੇ ਵਾਇਰਲ 18 ਲੱਖ ਤੋਂ ਵੱਧ ਨੇ ਦੇਖਿਆ ਸੱਪਾਂ ਨੂੰ ਸੁਰੱਖਿਅਤ ਥਾਂ ਉਤੇ ਛੱਡਿਆ ਆਬਾਦੀ ਵਾਲੇ ਖੇਤਰ ਤੋਂ ਦੂਰ ਛੱਡਿਆ