ਅਗਲੀ ਕਹਾਣੀ

ਅਦਾਕਾਰ ਸੋਨੂੰ ਸੂਦ ਦੀ ਪੁਲਵਾਮਾ ਹਮਲੇ ’ਚ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਨੂੰ ਮਦਦ

Tue, 26 Feb 2019 09:56 PM IST

ਪੰਜਾਬ ਦੇ ਚਾਰ ਸੀਆਰਪੀਐਫ਼ ਜਵਾਨਾਂ ਦੇ ਪਰਿਵਾਰਾਂ ਲਈ ਸੋਨੂੰ ਸੂਦ ਨੇ ਦਿੱਤੀ ਮਾਲੀ ਮਦਦ ਸੋਨੂੰ ਸੂਦ ਨੇ ਸੀਆਰਪੀਐਫ਼ ਦੇ ਕਮਾਂਡਰ ਨੂੰ ਮੁੰਬਈ ਚ ਭੇਟ ਕੀਤਾ 5 ਲੱਖ ਰੁਪਏ ਦਾ ਚੈੱਕ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਪੁਲਵਾਮਾ ਅੱਤਵਾਦੀ ਹਮਲੇ ਦੀ ਕੀਤੀ ਨਿਖੇਧੀ ਸੋਨੂੰ ਨੇ ਕਿਹਾ, ਸੁਰੱਖਿਆ ਬਲ ਛੇਤੀ ਹੀ ਕਰਨਗੇ ਸਖ਼ਤ ਕਾਰਵਾਈ ਕਰਨਗੇ’ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪੰਜਾਬ ਦੇ ਸ਼ਹੀਦ ਹੋਏ ਚਾਰ ਜਵਾਨਾਂ ਦੇ ਪਰਿਵਾਰਾਂ ਲਈ ਦਿੱਤੀ ਇਹ ਮਾਲੀ ਮਦਦ ਪੰਜਾਬ, ਦੇਸ਼ ਤੇ ਵਿਦੇਸ਼ ਦੀਆਂ ਖ਼ਬਰਾਂ ਪੜਨ ਲਈ ਗੂਗਲ ਜਾਂ ਕਿਸੇ ਵੀ ਹੋਰ ਸਰਚ ਇੰਜਣ ਵਿੱਚ ਸਿਰਫ਼ ਲਿਖੋ: ਐੱਚਟੀ ਪੰਜਾਬੀ ਡਾਟ ਕਾਮ www.htpunjabi.com