ਅਗਲੀ ਕਹਾਣੀ

ਗਟਰ ’ਚ ਫਸੇ ਨਿੱਕੇ ਚੂਹੇ ਲਈ ਜਰਮਨੀ ਨੇ ਚਲਾਈ ਵੱਡੀ ਮੁਹਿੰਮ

Wed, 27 Feb 2019 10:04 PM IST

ਗਟਰ ’ਚ ਫਸੇ ਨਿੱਕੇ ਚੂਹੇ ਲਈ ਜਰਮਨੀ ਨੇ ਚਲਾਈ ਵੱਡੀ ਮੁਹਿੰਮ ਫ਼ਾਇਰ ਬ੍ਰਿਗੇਡ ਕਾਮਿਆਂ ਨੂੰ ਸ਼ਹਿਰ ਬੇਨਸ਼ੇਮ ’ਚ ਚੂਹੇ ਨੂੰ ਬਚਾਉਣ ਲਈ ਆਇਆ ਫ਼ੋਨ ਚੂਹੇ ਨੂੰ ਬਚਾਉਣ ਲਈ ਫ਼ਾਇਰ ਬ੍ਰਿਗੇਡ ਵਿਭਾਗ ਨੇ ਤੁਰੰਤ ਵਿੱਢੀ ਬਚਾਅ ਮੁਹਿੰਮ ਢੱਕਣ ਦੀ ਮੋਰੀ ’ਚ ਬੁਰੀ ਤਰ੍ਹਾਂ ਫਸੇ ਇਸ ਚੂਹੇ ਨੂੰ ਕਢਿਆ ਗਿਆ ਸੁਰੱਖਿਤ ਘਟਨਾ ਦੀ ਵੀਡੀਓ ਤੇ ਫ਼ੋਟੋ ਕਈ ਲੋਕਾਂ ਨੇ ਕੈਮਰਿਆਂ ’ਚ ਕੀਤੀ ਕੈਦ ਜਰਮਨੀ ਦੇ ਫ਼ਾਇਰ ਬ੍ਰਿਗੇਡ ਵਿਭਾਗ ਦੀ ਚਹੁੰ ਪਾਸੇ ਹੋ ਰਹੀ ਹੈ ਸ਼ਲਾਘਾ ਪੰਜਾਬ, ਦੇਸ਼ ਤੇ ਵਿਦੇਸ਼ ਦੀਆਂ ਖ਼ਬਰਾਂ ਪੜਨ ਲਈ ਗੂਗਲ ਜਾਂ ਕਿਸੇ ਵੀ ਹੋਰ ਸਰਚ ਇੰਜਣ ਵਿੱਚ ਸਿਰਫ਼ ਲਿਖੋ: ਐੱਚਟੀ ਪੰਜਾਬੀ ਡਾਟ ਕਾਮ www.htpunjabi.com