ਅਗਲੀ ਕਹਾਣੀ

ਅਕਸ਼ੇ ਕੁਮਾਰ ਨੇ ਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੰਟਰਵਿਊ

Thu, 25 Apr 2019 06:40 PM IST

ਇੰਟਰਵਿਊ ਬੁੱਧਵਾਰ ਸਵੇਰੇ 9:00 ਵਜੇ ਇੱਕ ਨਿਜੀ ਏਜੰਸੀ ਰਾਹੀਂ ਪ੍ਰਸਾਰਿਤ ਕੀਤਾ ਜਾਵੇਗਾ ਹੁਣ ਜਦੋਂ ਸਮੁੱਚਾ ਦੇਸ਼ ਚੋਣਾਂ ਤੇ ਸਿਆਸਤ ਦੀਆਂ ਗੱਲਾਂ ਕਰ ਰਿਹਾ ਹੈ ਅਕਸ਼ੇ ਕੁਮਾਰ ਦਾ ਦਾਅਵਾ ਹੈ ਕਿ ਇਹ ਇੰਟਰਵਿਊ ਸਿਆਸਤ ਤੋਂ ਪਰ੍ਹਾਂ ਹੈ ਦਰਸ਼ਕ ਜਾਣ ਸਕਣਗੇ ਪ੍ਰਧਾਨ ਮੰਤਰੀ ਬਾਰੇ ਕੁਝ ਘੱਟ ਜਾਣੇ ਤੱਥ ਇੰਟਰਵਿਊ ਬੁੱਧਵਾਰ ਸਵੇਰੇ 9:00 ਵਜੇ ਇੱਕ ਨਿਜੀ ਟੀਵੀ ਚੈਨਲ ’ਤੇ ਪ੍ਰਸਾਰਿਤ ਹੋਵੇਗਾ