ਅਗਲੀ ਕਹਾਣੀ

ਕੇਰਲ ’ਚ ਮੀਂਹ ਦਾ ਕਹਿਰ ਜਾਰੀ, ਫੌਜ ਬਚਾਅ ਕਾਰਜ ਜੁਟੀ

Mon, 13 Aug 2018 02:49 PM IST

ਕੇਰਲ ਦੇ ਵੱਖੋ ਵੱਖ ਹਿੱਸਿਆਂ ’ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ 20 ਲੋਕਾਂ ਦੀ ਮੌਤ ਕੇਰਲ ਦੇ ਅਡੀਮਾਲੀ ਸ਼ਹਿਰ ’ਚ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ ਈਦਾਮਾਲਰ ਬੰਨ੍ਹ ਤੋਂ ਅੱਜ ਸਵੇਰੇ ਛੱਡਿਆ ਗਿਆ 600 ਕਿਊਸਿਕ ਪਾਣੀ, ਸਿੱਟੇ ਵਜੋਂ ਜਲ ਪੱਧਰ 169.95 ਮੀਟਰ ’ਤੇ ਪੁੱਜਿਆ ਈਡੁੱਕੀ ਬੰਨ੍ਹ ’ਚ ਅੱਜ ਸਵੇਰ 8 ਵਜੇ ਤੱਕ ਜਲ ਪੱਧਰ 2,398 ਫੁੱਟ ਸੀ ਜੋ ਹੱਦ ਤੋਂ 50 ਫੁੱਟ ਵੱਧ ਸੀ। ਪ੍ਰਸ਼ਾਸਨ ਨੂੰ ਹਾਈ ਅਲਰਟ ’ਤੇ ਰੱਖਿਆ