ਅਗਲੀ ਕਹਾਣੀ

ਸ਼ਤਰੂਘਨ ਸਿਨਹਾ ਨੇ ਪਹਿਲਾਂ ਕੀਤੀ ਜਿਨਾਹ ਦੀ ਤਾਰੀਫ਼, ਫਿਰ ਮੁਕਰੇ

Sat, 27 Apr 2019 06:34 PM IST

ਸ਼ਤਰੂਘਨ ਸਿਨਹਾ ਨੇ ਪਹਿਲਾਂ ਕੀਤੀ ਜਿਨਾਹ ਦੀ ਤਾਰੀਫ਼, ਫਿਰ ਮੁਕਰੇ ਮੱਧ ਪ੍ਰਦੇਸ਼ ਦੇ ਛਿੰਡਵਾੜਾ ’ਚ 26 ਅਪ੍ਰੈਲ 2019 ਨੂੰ ਕਾਂਗਰਸ ਦੀ ਰੈਲੀ ਨੂੰ ਕੀਤਾ ਸੀ ਸੰਬੋਧਨ ਕਿਹਾ ਸੀ, ਜਿੰਨਾਹ ਨੇ ਦੇਸ਼ ਦੀ ਆਜ਼ਾਦੀ ਅਤੇ ਵਿਕਾਸ ’ਚ ਯੋਗਦਾਨ ਪਾਇਆ