ਅਗਲੀ ਕਹਾਣੀ

ਵਿਦਿਆਰਥੀ ਤੇ ਅਧਿਆਪਕ ਦਾ ਡਾਂਸ ਹੋਇਆ ਵਾਇਰਲ

Mon, 04 Mar 2019 08:00 PM IST

ਵਿਦਿਆਰਥੀ ਤੇ ਅਧਿਆਪਕ ਦਾ ਡਾਂਸ ਹੋਇਆ ਵਾਇਰਲ ਸਕੂਲ ਦੇ ਵਿਦਿਆਰਥੀ ਨੇ ਆਪਣੀ ਅਧਿਆਪਕ ਨੂੰ ਬਣਾਇਆ ਡਾਂਸ ਪਾਰਟਨਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਚ ਇਕ ਵਿਦਿਆਰਥੀ ਗੀਤ ਤੇ ਨੱਚਦਾ ਨਜ਼ਰ ਆ ਰਿਹਾ ਹੈ ਥੋੜੀ ਦੇਰ ਮਗਰੋਂ ਉਹ ਆਪਣੀ ਅਧਿਆਪਕ ਨੂੰ ਵੀ ਆਪਣਾ ਡਾਂਸ ਪਾਰਟਨਰ ਬਣਾ ਲੈਂਦਾ ਹੈ ਮੁੰਡਾ ਜਮਾਤ ਅੰਦਰ ਸਕੂਲ ਦੀ ਵਰਦੀ ਚ ਡਾਂਸ ਕਰਨਾ ਸ਼ੁਰੂ ਕਰਦਾ ਹੈ ਉਹ ਸ਼ਾਹਰੁਖ਼ ਖ਼ਾਨ–ਅਨੁਸ਼ਕਾ ਦੀ ਫ਼ਿਲਮ ‘ਰੱਬ ਨੇ ਬਣਾ ਦੀ ਜੋੜੀ’ ਦੇ ਗੀਤ ‘ਤੁਝਮੇ ਰੱਬ ਦਿਖਤਾ ਹੈ’ ਉਪਰ ਡਾਂਸ ਕਰ ਰਿਹਾ ਹੈ