ਅਗਲੀ ਕਹਾਣੀ

ਬ੍ਰਿਟਿਸ਼ ਏਅਰਵੇਜ਼ ਨੇ 3 ਸਾਲਾਂ ਬੱਚੇ ਦੇ ਰੋਣ ’ਤੇ ਭਾਰਤੀ ਜੋੜੇ ਨੂੰ ਜਹਾਜ਼ ਤੋਂ ਲਾਹਿਆ

Mon, 13 Aug 2018 02:56 PM IST

ਪੀੜਤ ਜੋੜੇ ਮੁਤਾਬਕ ਕੈਬਿਨ ਸਟਾਫ਼ ਦੇ ਮਾੜੇ ਵਤੀਰੇ ਕਾਰਨ ਬੱਚਾ ਹੋਰ ਡਰ ਗਿਆ ਤੇ ਜ਼ੋਰ ਜ਼ੋਰ ਨਾਲ ਰੋਣ ਲੱਗਾ। 23 ਜੁਲਾਈ ਨੂੰ ਬ੍ਰਿਟਿਸ਼ ਏਅਰਵੇਜ਼ ਦੀ ਲੰਦਨ-ਬਰਲਿਨ ’ਚ ਸਵਾਰ ਸੀ ਪੀੜਤ ਪਰਿਵਾਰ ਏਅਰਲਾਈਨ ਦੇ ਵਤੀਰੇ ਦੀ ਸਿ਼ਕਾਇਤ ਪਰਿਵਾਰ ਨੇ ਹਵਾਬਾਜ਼ ਮੰਤਰੀ ਸੁਰੇਸ਼ ਪ੍ਰਭੂ ਅਤੇ ਵਿਦੇ਼ਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਕੀਤੀ ਬ੍ਰਿਟਿਸ਼ ਏਅਰਵੇਜ਼ ਨੇ ਕਿਹਾ ਕਿਸੇ ਵੀ ਪ੍ਰਕਾਰ ਦੇ ਪੱਖਪਾਤ ਨੂੰ ਬਰਦਾਸ਼ਤ ਨਹੀਂ ਕਰਾਂਗੇ। ਦਿੱਤੇ ਜਾਂਚ ਦੇ ਹੁਕਮ