ਅਗਲੀ ਕਹਾਣੀ

ਓਵੈਸੀ ਦੇ ਮੁੰਹ 'ਚੋਂ ਫਿਰ ਨਿਕਲਿਆ ਵਿਵਾਦਿਤ ਬਿਆਨ

Tue, 07 Aug 2018 02:04 PM IST

ਗੁਰੂਗ੍ਰਾਮ ਚ 2 ਅਗਸਤ ਨੂੰ ਮੁਸਲਿਮ ਲੜਕੇ ਦੀ ਦਾੜੀ ਜ਼ਬਰੀ ਕੱਟਣ ਵਾਲਿਆਂ ਖਿਲਾਫ ਦਿੱਤਾ ਵਿਵਾਦਿਤ ਬਿਆਨ ਕਿਹਾ, ਬੇਸ਼ੱਕ ਸਾਡੇ ਗੱਲ ਵੱਢ ਦਿਓ ਪਰ ਫਿਰ ਵੀ ਰਾਹਾਂਗੇ ਮੁਸਲਮਾਨ ਕਿਹਾ, ਅਸੀਂ ਤੁਹਾਨੂੰ ਮੁਸਲਿਮ ਜ਼ਰੂਰ ਬਣਾ ਦੇਵਾਂਗੇ ਤੇ ਦਾੜ੍ਹੀ ਰੱਖਣ ਲਈ ਮਜਬੂਰ ਵੀ ਕਰ ਦਿਆਂਗੇ। ਏਆਈਐਮਆਈਐਮ ਮੁਖੀ ਅਸੱਦੁਦੀਨ ਓਵੈਸੀ ਹੈਦਰਾਬਾਦ ਤੋਂ ਹਨ ਸਾਂਸਦ