ਅਗਲੀ ਕਹਾਣੀ

MP ਦੇ BJP ਪ੍ਰਧਾਨ ਦੀ ਤਿਲਕੀ ਜ਼ੁਬਾਨ, ਆਹ ਕੀ ਬੋਲ ਦਿੱਤਾ

Thu, 25 Apr 2019 06:44 PM IST

MP ਦੇ BJP ਪ੍ਰਧਾਨ ਦੀ ਤਿਲਕੀ ਜ਼ੁਬਾਨ, ਆਹ ਕੀ ਬੋਲ ਦਿੱਤਾ! 24 ਅਪ੍ਰੈਲ ਨੂੰ ਰਾਕੇਸ਼ ਸਿੰਘ ਇਕ ਲੋਕ ਰੈਲੀ ਨੂੰ ਕਰ ਰਹੇ ਸਨ ਸੰਬੋਧਨ ਅੱਤਵਾਦ ਦੇ ਮੁੱਦੇ ’ਤੇ ਬੋਲ ਰਹੇ ਸਨ BJP ਪ੍ਰਧਾਨ ਰਾਕੇਸ਼ ਸਿੰਘ ਅਚਾਨਕ ਜ਼ੁਬਾਨ ਤਿਲਕਣ ਮਗਰੋਂ ਕੁਝ ਹੋਰ ਹੀ ਬੋਲ ਗਏ