ਅਗਲੀ ਕਹਾਣੀ

ਅਦਾਕਾਰਾ ਭੂਮੀ ਪੇਡਨੇਕਰ ਨਵੇਕਲੇ ਅੰਦਾਜ਼ ’ਚ ਆਈ ਨਜ਼ਰ

Wed, 27 Feb 2019 06:41 PM IST

ਭੂਮੀ ਪੇਡਨੇਕਰ ਨੂੰ ਲੰਘੀ ਸ਼ਾਮ ਮੁੰਬਈ ਦੇ ਜੁਹੂ ’ਚ ਕੀਤਾ ਸਪਾਟ ਭੂਮੀ ਨੇ ਪੀਲੇ ਰੰਗ ਦੀ ਕੁਰਤੀ ਤੇ ਲਾਲ ਰੰਗੀ ਪਾਈਆਂ ਸੀ ਚੂੜੀਆਂ ਖੁੱਲ੍ਹੇ ਵਾਲਾਂ ਨੇ ਭੂਮੀ ਪੇਡਨੇਕਰ ਦੀ ਖ਼ੂਬਸੂਰਤੀ ’ਚ ਲਗਾਏ ਚਾਰ ਚੰਨ ਭੂਮੀ ਪੇਡਨੇਕਰ ਨੇ ਹਾਜ਼ਰ ਹੋਏ ਦਰਸ਼ਕਾਂ ਦਾ ਲੁੱਟ ਲਿਆ ਦਿਲ ਪੰਜਾਬ, ਦੇਸ਼ ਤੇ ਵਿਦੇਸ਼ ਦੀਆਂ ਖ਼ਬਰਾਂ ਪੜਨ ਲਈ ਗੂਗਲ ਜਾਂ ਕਿਸੇ ਵੀ ਹੋਰ ਸਰਚ ਇੰਜਣ ਵਿੱਚ ਸਿਰਫ਼ ਲਿਖੋ: ਐੱਚਟੀ ਪੰਜਾਬੀ ਡਾਟ ਕਾਮ www.htpunjabi.com