ਅਗਲੀ ਕਹਾਣੀ

ਅਦਾਕਾਰਾ ਸਾਨੀਆ ਮਲਹੋਤਰਾ ਨੂੰ ਜਨਮ ਦਿਨ ਦੀਆਂ ਲੱਖ–ਲੱਖ ਵਧਾਈਆਂ

Tue, 26 Feb 2019 09:38 PM IST

ਬਾਲੀਵੁੱਡ ਅਦਾਕਾਰਾ ਸਾਨੀਆ ਮਲਹੋਤਰਾ ਅੱਜ ਮਨਾ ਰਹੀਂ ਹਨ ਆਪਣਾ 27ਵਾਂ ਜਨਮ–ਦਿਨ ਦੰਗਲ ਗਰਲ ਨੇ ਮੀਡੀਆ ਨਾਲ ਮਾਣਿਆ ਆਪਣੇ ਜਨਮ–ਦਿਨ ਦੀ ਖ਼ੁਸ਼ੀ ਦਾ ਆਨੰਦ ਆਪਣੇ ਜਨਮ–ਦਿਨ ਮੌਕੇ ਸਟਾਈਲਿਸ਼ ਲੁੱਕ ਚ ਨਜ਼ਰ ਆਈ ਸਾਨੀਆ ਮਲਹੋਤਰਾ ਮੀਡੀਆ ਦੀ ਹਾਜ਼ਰੀ ਚ ਕਟਿਆ ਆਪਣੇ ਜਨਮ–ਦਿਨ ਦਾ ਖ਼ਾਸ ਕੇਕ ਬੇਹੱਦ ਨੇੜਲੇ ਸਾਥੀਆਂ ਨਾਲ ਸਾਂਝਾ ਕੀਤਾ ਇਹ ਖ਼ਾਸ ਪਲ ਪੰਜਾਬ, ਦੇਸ਼ ਤੇ ਵਿਦੇਸ਼ ਦੀਆਂ ਖ਼ਬਰਾਂ ਪੜਨ ਲਈ ਗੂਗਲ ਜਾਂ ਕਿਸੇ ਵੀ ਹੋਰ ਸਰਚ ਇੰਜਣ ਵਿੱਚ ਸਿਰਫ਼ ਲਿਖੋ: ਐੱਚਟੀ ਪੰਜਾਬੀ ਡਾਟ ਕਾਮ www.htpunjabi.com