ਅਗਲੀ ਕਹਾਣੀ

ਮੁੰਬਈ ਦੇ ਜੁਹੂ ’ਚ ਡਿਨਰ ਡੇਟ ਕਰਨ ਪੁੱਜੇ ਅਕਸ਼ੇ ਕੁਮਾਰ ਤੇ ਟਵਿੰਕਲ ਖੰਨਾ

Thu, 28 Feb 2019 05:35 PM IST

ਮੁੰਬਈ ਦੇ ਜੁਹੂ ’ਚ ਡਿਨਰ ਡੇਟ ਕਰਨ ਪੁੱਜੇ ਅਕਸ਼ੇ ਕੁਮਾਰ ਤੇ ਟਵਿੰਕਲ ਖੰਨਾ ਕਾਲੇ ਰੰਗ ਦੀ ਖ਼ੂਬਸੂਰਤ ਡਰੈੱਸ ’ਚ ਬੇਹੱਦ ਫੱਬ ਰਹੀ ਸੀ ਟਵਿੰਕਲ ਖੰਨਾ ਫ਼ਿਲਮਾਂ ਤੋਂ ਕਈ ਸਾਲਾਂ ਤੋਂ ਦੂਰ ਹਨ ਅਕਸ਼ੇ ਦੀ ਪਤਨੀ ਟਵਿੰਕਲ ਸਿੱਖ ਜੋਧਿਆਂ ਦੀ ਫ਼ਿਲਮ ‘ਕੇਸਰੀ’ ਦੇ ਪ੍ਰਚਾਰ ’ਚ ਰੁੱਝੇ ਹਨ ਅਕਸ਼ੇ ਕੁਮਾਰ 21 ਮਾਰਚ 2019 ਨੂੰ ਰਿਲੀਜ਼ ਹੋਣ ਵਾਲੀ ਹੈ ਬਾਲੀਵੁੱਡ ਫ਼ਿਲਮ ‘ਕੇਸਰੀ’