ਅਗਲੀ ਕਹਾਣੀ

ਬਾਲੀਵੁੱਡ ਫ਼ਿਲਮ ਗਲੀ ਬੁਆਏ ਦੇ ਸਿਤਾਰੇ ਦਰਸ਼ਕਾਂ ਨਾਲ ਹੋਏ ਰੂਬਰੂ

Mon, 25 Feb 2019 10:28 PM IST

ਫ਼ਿਲਮ ‘ਚ ਮੁੱਖ ਕਿਰਦਾਰ ਨਿਭਾ ਰਹੇ ਹਨ ਰਣਵੀਰ ਸਿੰਘ ਤੇ ਆਲਿਆ ਭੱਟ ਰਣਵੀਰ ਸਿੰਘ ਨੇ ਫ਼ਿਲਮ ’ਚ ਹਿਪ–ਹਾਪ ਤੇ ਰੈਪ ਨਾਲ ਜਿੱਤਿਆ ਸ਼ਰੋਤਿਆਂ ਦਾ ਦਿਲ ਫ਼ਿਲਮ ‘ਗਲੀ ਬੁਆਏ’ ਬਾਕਸ ਆਫ਼ਿਸ ’ਤੇ ਕਰ ਰਹੀ ਹੈ ਲਗਾਤਾਰ ਚੰਗੀ ਕਮਾਈ ਰਣਵੀਰ ਤੇ ਆਲਿਆ ਦੀ ਜੋੜੀ ਨੂੰ ਦੇਖਣ ਲਈ ਦਰਸ਼ਕਾਂ ’ਚ ਦਿਖਿਆ ਭਾਰੀ ਉਤਸ਼ਾਹ ਮੁੰਬਈ ਦੇ ਪੀਵੀਆਰ ਫ਼ੋਨੀਕਸ ਮਾਲ ਵਿਖੇ ਫ਼ਿਲਮ ਦਾ ਪ੍ਰਚਾਰ ਕਰਨ ਪੁੱਜੇ ਦੋਵੇਂ ਅਦਾਕਾਰ