ਅਗਲੀ ਕਹਾਣੀ

ਫ਼ਿਲਮ ਸੋਨ ਚਿੜੀਆ ਦੀ ਸਕ੍ਰੀਨਿੰਗ ਮੌਕੇ ਪੁੱਜੇ ਬਾਲੀਵੁੱਡ ਸਿਤਾਰੇ

Thu, 28 Feb 2019 07:00 PM IST

ਬਾਲੀਵੁੱਡ ਫ਼ਿਲਮ ‘ਸੋਨ ਚਿੜੀਆ’ ਦੀ ਸਕ੍ਰੀਨਿੰਗ ਮੌਕੇ ਸਿਤਾਰਿਆਂ ਦਾ ਲਗਿਆ ਹਜੂਮ ਬਾਲੀਵੁੱਡ ਸਿਤਾਰੇ ਸਾਰਾ ਅਲੀ ਖ਼ਾਨ, ਭੂਮੀ ਪੇਡਨੇਕਰ, ਅਨੰਨਿਆ ਪਾਂਡੇ ਨੇ ਲਾਈ ਹਾਜ਼ਰੀ ਸ਼ਬਾਨਾ ਆਜ਼ਮੀ, ਜਾਵੇਦ ਅਖ਼ਤਰ, ਇਸ਼ਾਨ ਖੱਟਰ ਖ਼ਾਸ ਤੌਰ ’ਤੇ ਹੋਏ ਸ਼ਾਮਲ ‘ਸੋਨ ਚਿੜੀਆ’ ਦੀ ਸਕ੍ਰੀਨਿੰਗ ਨੂੰ ਫ਼ਿਲਮ ‘ਦੰਗਲ’ ਡਾਇਰੈਕਟਰ ਨਿਤੇਸ਼ ਤਿਵਾੜੀ ਨੇ ਸਰਾਹਿਆ ਫ਼ਿਲਮ ‘ਸੋਨ ਚਿੜੀਆ’ ਦੀ ਕਹਾਣੀ ਦਰਸ਼ਕਾਂ ਦੇ ਮਨਾਂ ’ਤੇ ਛੱਡੇਗੀ ਵੱਡੀ ਛਾਪ ਪੰਜਾਬ, ਦੇਸ਼ ਤੇ ਵਿਦੇਸ਼ ਦੀਆਂ ਖ਼ਬਰਾਂ ਪੜਨ ਲਈ ਗੂਗਲ ਜਾਂ ਕਿਸੇ ਵੀ ਹੋਰ ਸਰਚ ਇੰਜਣ ਵਿੱਚ ਸਿਰਫ਼ ਲਿਖੋ: ਐੱਚਟੀ ਪੰਜਾਬੀ ਡਾਟ ਕਾਮ www.htpunjabi.com