ਅਗਲੀ ਕਹਾਣੀ

ਬਾਲੀਵੁੱਡ ਸਿਤਾਰਿਆਂ ਨੇ ਮੀਡੀਆ ਨੂੰ ‘ਹੈਲੋ’ ਬੋਲ ਕੇ ਕੀਤਾ ਸੁਆਗਤ

Wed, 27 Feb 2019 07:49 PM IST

ਬਾਲੀਵੁੱਡ ਸਿਤਾਰਿਆਂ ਨੇ ਮੀਡੀਆ ਨੂੰ ‘ਹੈਲੋ’ ਬੋਲ ਕੇ ਕੀਤਾ ਸੁਆਗਤ ਰਵੀਨਾ ਟੰਡਨ ਦੀਆਂ ਦਿਲਕਸ਼ ਅਦਾਵਾਂ ਨੂੰ ਪੱਤਰਕਾਰਾਂ ਨੇ ਕੈਮਰਿਆਂ ’ਚ ਕੀਤਾ ਕੈਦ ਮੁੰਬਈ ਦੇ ਬਾਂਦਰਾ ’ਚ ਖ਼ਾਸ ਮੌਕੇ ਪੁੱਜੇ ਸੀ ਫ਼ਿਲਮੀ ਸਿਤਾਰੇ ਅਦਾਕਾਰ ਚੰਕੀ ਪਾਂਡੇ, ਰਿਤੇਸ਼ ਸਿਧਵਾਨੀ ਆਲਿਵ ਵੀ ਆਏ ਨਜ਼ਰ ਪੱਤਰਕਾਰਾਂ ਦੀ ਦਰਖ਼ਾਸਤ ’ਤੇ ਫ਼ੋਟੋ ਵੀ ਕਰਵਾਈਆਂ ਕਲਿੱਕ ਪੰਜਾਬ, ਦੇਸ਼ ਤੇ ਵਿਦੇਸ਼ ਦੀਆਂ ਖ਼ਬਰਾਂ ਪੜਨ ਲਈ ਗੂਗਲ ਜਾਂ ਕਿਸੇ ਵੀ ਹੋਰ ਸਰਚ ਇੰਜਣ ਵਿੱਚ ਸਿਰਫ਼ ਲਿਖੋ: ਐੱਚਟੀ ਪੰਜਾਬੀ ਡਾਟ ਕਾਮ www.htpunjabi.com