ਅਗਲੀ ਕਹਾਣੀ

ਵਿਸ਼ਵਰੂਪਮ-2 ਦੇ ਪ੍ਰਚਾਰ ’ਚ ਰੁੱਝੇ ਕਮਲ ਹਸਨ

Thu, 02 Aug 2018 06:44 PM IST

ਕਮਲ ਹਸਨ ਦੀ ਫਿ਼ਲਮ ‘ਵਿਸ਼ਵਰੂਪਮ-2’ 10 ਅਗਸਤ ਨੂੰ ਹੋ ਰਹੀ ਹੈ ਰਿਲੀਜ਼ ਇਹ ਫਿ਼ਲਮ ਦੋ ਭਾਸ਼ਾਵਾਂ ਹਿੰਦੀ ਅਤੇ ਤਮਿਲ ’ਚ ਬਣਾਈ ਗਈ ਹੈ। ਤੇਲਗੂ ਭਾਸ਼ਾ ’ਚ ਵੀ ਹੋਵੇਗੀ ਡੱਬ ਫਿ਼ਲਮ ਦੇ ਨਿਰਦੇਸ਼ਕ ਅਤੇ ਲੇਖਕ ਕਮਲ ਹਸਨ ਹੀ ਹਨ। ਫਿ਼ਲਮ ’ਚ ਕਮਲ ਹਸਨ, ਰਾਹੁਲ ਬੋਸ, ਪੂਜਾ ਕੁਮਾਰ, ਸ਼ੇਖਰ ਕਪੂਰ ਅਤੇ ਵਹੀਦਾ ਰਹਿਮਾਨ ਮੁੱਖ ਰੋਲ ’ਚ ਨਜ਼ਰ ਆਉਣਗੇ।