ਅਗਲੀ ਕਹਾਣੀ

ਸ਼੍ਰੀਦੇਵੀ ਦੇ ਜਨਮ ਦਿਨ ’ਤੇ ਜਾਨ੍ਹਵੀ ਨੇ ਸ਼ੇਅਰ ਕੀਤੀਆਂ ਯਾਦਾਂ

Mon, 13 Aug 2018 03:00 PM IST

ਜੇਕਰ ਸ਼੍ਰੀਦੇਵੀ ਸਾਡੇ ਵਿਚਕਾਰ ਹੁੰਦੀ ਤਾਂ ਆਪਣਾ 55ਵਾਂ ਜਨਮਦਿਨ ਮਨਾਉਂਦੀ ਇਸੇ ਸਾਲ 24 ਫਰਵਰੀ ਨੂੰ ਦੁਬਈ ਚ ਸ਼੍ਰੀਦੇਵੀ ਦਾ ਹੋ ਗਿਆ ਸੀ ਦਿਹਾਂਤ ਬੇਟੀ ਜਾਨ੍ਹਵੀ ਕਪੂਰ ਨੇ ਇੰਸਟਰਾਗ੍ਰਾਮ \'ਤੇ ਆਪਣੀ ਮਾਂ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ