ਅਗਲੀ ਕਹਾਣੀ

ਮਲਾਇਕਾ ਅਰੋੜਾ ਦਾ ਸਾਹਮਣੇ ਆਇਆ ਦਿਲਖਿੱਚਵਾਂ ਅੰਦਾਜ਼

Sat, 02 Mar 2019 05:40 PM IST

ਆਈਟਮ ਗਰਲ਼ ਮਲਾਇਕਾ ਅਰੋੜਾ ਦਾ ਸਾਹਮਣੇ ਆਇਆ ਦਿਲਖਿੱਚਵਾਂ ਅੰਦਾਜ਼ ਅਰਜੁਨ ਕਪੂਰ ਦੀ ਪ੍ਰੇਮਿਕਾ ਮਲਾਇਕਾ ਨੂੰ ਮੁੰਬਈ ਦੇ ਸੋਹੋ ਹਾਊਸ ਬਾਹਰ ਕੈਮਰਿਆਂ ਨੇ ਘੇਰਿਆ ਦੋ ਬੱਚਿਆਂ ਦੀ ਮਾਂ ਮਲਾਇਕਾ ਆਪਣੇ ਬੁਆਏ–ਫ਼ੈਂਡ ਅਰਜੁਨ ਕਪੂਰ ਨਾਲ ਜਲਦ ਕਰ ਸਕਦੀ ਹਨ ਵਿਆਹ ਅਰਬਾਜ਼ ਖ਼ਾਨ ਦੀ ਸਾਬਕਾ ਪਤਨੀ ਮਲਾਇਕਾ ਅਰੋੜਾ ਤੋਂ 12 ਸਾਲ ਛੋਟੇ ਹਨ ਅਰਜੁਨ ਕਪੂਰ ਆਪਣੇ ਜ਼ੀਰੋ ਫ਼ਿਗਰ ਲਈ ਮਸ਼ਹੂਰ ਮਲਾਇਕਾ ਅਰੋੜਾ ਤੋਂ ਇਲਾਵਾ ਸਾਗਰਿਕਾ ਘਾਟਗੇ ਵੀ ਆਈ ਨਜ਼ਰ ਪੰਜਾਬ, ਦੇਸ਼ ਤੇ ਵਿਦੇਸ਼ ਦੀਆਂ ਖ਼ਬਰਾਂ ਪੜਨ ਲਈ ਗੂਗਲ ਜਾਂ ਕਿਸੇ ਵੀ ਹੋਰ ਸਰਚ ਇੰਜਣ ਵਿੱਚ ਸਿਰਫ਼ ਲਿਖੋ: ਐੱਚਟੀ ਪੰਜਾਬੀ ਡਾਟ ਕਾਮ www.htpunjabi.com