ਅਗਲੀ ਕਹਾਣੀ

ਪ੍ਰਿਯੰਕਾ ਦੇ ਭਾਰਤ ਫ਼ਿਲਮ ਛੱਡਣ ਉੱਤੇ ਬੋਲੇ ਸਲਮਾਨ

Tue, 07 Aug 2018 03:59 PM IST

ਸਲਮਾਨ ਨੇ ਆਪਣੇ ਜੀਜਾ ਆਯੂਸ਼ ਸ਼ਰਮਾ ਦੀ ਫ਼ਿਲਮ ਦਾ ਟ੍ਰੇਲਰ ਕੀਤਾ ਲਾਂਚ ਪ੍ਰਿਯੰਕਾ ਨੇ ਸ਼ੂਟਿੰਗ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਫ਼ਿਲਮ ਛੱਡੀ ਸਲਮਾਨ ਨੂੰ ਕਿਹਾ,\"ਮੈਂ ਨਿੱਜੀ ਕਾਰਨਾਂ ਕਰਕੇ ਫ਼ਿਲਮ ਛੱਡ ਰਹੀ ਹਾਂ\" ਸਲਮਾਨ ਦੀ ਭਾਰਤ ਛੱਡ ਪ੍ਰਿੰਯਕਾ ਨੇ ਸਾਇਨ ਕੀਤੀ ਹਾਲੀਵੁੱਡ ਫ਼ਿਲਮ ਸਲਮਾਨ ਨੇ ਕਿਹਾ,\"ਜੇ ਪਹਿਲਾ ਦੱਸ ਦਿੰਦੀ ਤਾਂ ਅਸੀਂ ਫ਼ਿਲਮ ਆੱਫ਼ਰ ਹੀ ਨਾ ਕਰਦੇ\"