ਅਗਲੀ ਕਹਾਣੀ

ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ

Mon, 25 Feb 2019 09:30 PM IST

ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ 9 ਮਾਰਚ ਨੂੰ ਬੱਝਣਗੇ ਵਿਆਹ ਦੇ ਬੰਧਨ ’ਚ ਬੇਟੇ ਆਕਾਸ਼ ਦੇ ਵਿਆਹ ਦੀਆਂ ਤਿਆਰੀਆਂ ’ਚ ਰੁੱਝੇ ਮਾਪੇ ਨੀਤਾ ਅੰਬਾਨੀ ਤੇ ਮੁਕੇਸ਼ ਅੰਬਾਨੀ ਆਕਾਸ਼ ਦੀ ਭੈਣ ਇਸ਼ਾ ਅੰਬਾਨੀ ਦਾ ਵਿਆਹ ਵੀ ਸੁਰਖੀਆਂ ’ਚ ਰਿਹਾ ਸੀ ਕਾਫੀ ਵਿਆਹ ਤੋਂ ਪਹਿਲਾਂ ਸ਼ੁਰੂ ਹੋਇਆ ਪ੍ਰੀ–ਵੈਡਿੰਗ ਸੈਲੀਬ੍ਰੇਸ਼ਨ, ਸਵਿੱਟਜ਼ਰਲੈਂਡ ’ਚ ਰੱਖੀ ਗਈ ਹੈ ਪ੍ਰੀ–ਵੈਡਿੰਗ ਪਾਰਟੀ ਪਾਰਟੀ ’ਚ ਸ਼ਮੂਲੀਅਤ ਲਈ ਰਵਾਨਾ ਹੋਏ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਅਰਜੁਨ ਕਪੂਰ, ਮਲਾਇਕਾ ਅਰੋੜਾ, ਰਣਬੀਰ ਕਪੂਰ, ਆਲਿਆ ਭੱਟ ਤੋਂ ਇਲਾਵਾ ਕਰਨ ਜੌਹਰ ਏਅਰਪੋਰਟ ’ਤੇ ਆਏ ਨਜ਼ਰ