ਅਗਲੀ ਕਹਾਣੀ

ਤਬੂ ਮੁੰਬਈ ਦੇ ਹੋਟਲ ਚ ਦਿਖੀ

Fri, 07 Jun 2019 06:48 PM IST

ਤੱਬੂ ਆਖ਼ਰੀ ਵਾਰ ਅਯੁਸ਼ਮਾਨ ਖੁਰਾਨਾ ਦੀ ਫ਼ਿਲਮ ‘ਅੰਧਾਧੁਨ’ ਵਿੱਚ ਦਿਸੀ ਸੀ ਤੱਬੂ ਦਾ ਅਸਲੀ ਨਾਂਅ ਤਬੱਸੁਮ ਫ਼ਾਤਿਮਾ ਹਾਸ਼ਮੀ ਹੈ ਉਸ ਨੇ ਕਈ ਭਾਸ਼ਾਵਾਂ ਵਿੱਚ ਫ਼ਿਲਮਾਂ ਕੀਤੀਆਂ ਹਨ ਉਸ ਨੂੰ ਵਧੀਆ ਅਦਾਕਾਰਾ ਲਈ ਰਾਸ਼ਟਰੀ ਪੁਰਸਕਾਰ ਮਿਲ ਚੁੱਕਾ ਹੈ ਛੇ ਫ਼ਿਲਮਫ਼ੇਅਰ ਐਵਾਰਡ ਵੀ ਉਸ ਨੂੰ ਮਿਲ ਚੁੱਕੇ ਹਨ