ਅਗਲੀ ਕਹਾਣੀ

ਮਲਾਇਕਾ ਅਰੋੜਾ ਦੀ ਜ਼ਬਰਦਸਤ ਤੰਦਰੁਸਤੀ ਦਾ ਇਹ ਹੈ ਅਸਲ ਰਾਜ਼

Thu, 07 Mar 2019 12:57 AM IST

ਅਦਾਕਾਰਾ ਮਲਾਇਕਾ ਅਰੋੜਾ ਦੀ ਜ਼ਬਰਦਸਤ ਤੰਦਰੁਸਤੀ ਦਾ ਇਹ ਹੈ ਅਸਲ ਰਾਜ਼ 20 ਸਾਲਾ ਲੜਕੀ ਦਿਖਣ ਵਾਲੀ ਮਲਾਇਕਾ ਦੀ ਅਸਲ ਉਮਰ ਹੈ 45 ਸਾਲ  ਮਲਾਇਕਾ ਰੋਜ਼ਾਨਾ ਕਈ ਘੋਟਿਆਂ ਤਕ ਰੱਜ ਕੇ ਕਰਦੀ ਹਨ ਕਸਰਤ ਤੇ ਯੋਗਾ  23 ਅਕਤੂਬਰ 1975 ਦਾ ਹੈ ਮਲਾਇਕਾ ਅਰੋੜਾ ਦਾ ਜਨਮ, ਅਰਬਾਜ਼ ਖ਼ਾਨ ਹਨ ਪਤੀ  ਮਲਾਇਕਾ ਤੇ ਅਰਬਾਜ਼ ਦੇ ਵਿਆਹ ਮਗਰੋਂ 16 ਸਾਲਾ ਅਰਹਾਨ ਖ਼ਾਨ ਨਾਂ ਦਾ ਹੈ ਬੇਟਾ  ਬਾਲੀਵੁੱਡ ’ਚ ਮਲਾਇਕਾ ਆਪਣੇ ਜ਼ੀਰੋ ਫਿਗਰ ਲਈ ਹਨ ਬੇਹੱਦ ਮਸ਼ਹੂਰ