ਅਗਲੀ ਕਹਾਣੀ

ਟਾਈਗਰ ਸ਼ਰਾਫ਼ ਨੇ ਕੀਤੀ ਆਟੋ ਰਿਕਸ਼ਾ ਦੀ ਸਵਾਰੀ

Wed, 27 Feb 2019 09:30 PM IST

ਟਾਈਗਰ ਸ਼ਰਾਫ਼ ਨੇ ਕੀਤੀ ਆਟੋ ਰਿਕਸ਼ਾ ਦੀ ਸਵਾਰੀ ਭੈਣ ਕ੍ਰਿਸ਼ਨਾ ਸ਼ਰਾਫ਼ ਨਾਲ ਪਾਰਟੀ ਕਰਨ ਲਈ ਤੁਰੇ ਸੀ ਘਰੋਂ ਰਾਤ ਦੇ ਖਾਣੇ ਲਈ ਮੁੰਬਈ ਦੇ ਇਕ ਹੋਟਲ ’ਚ ਰੱਖੀ ਸੀ ਸ਼ਾਮ ਦੀ ਪਾਰਟੀ ਬਾਲੀਵੁੱਡ ਅਦਾਕਾਰ ਨੇ ਆਟੋ ਰਿਕਸ਼ਾ ਦੀ ਸਵਾਰੀ ਦਾ ਰੱਜ ਕੇ ਲਿਆ ਆਨੰਦ ਪੰਜਾਬ, ਦੇਸ਼ ਤੇ ਵਿਦੇਸ਼ ਦੀਆਂ ਖ਼ਬਰਾਂ ਪੜਨ ਲਈ ਗੂਗਲ ਜਾਂ ਕਿਸੇ ਵੀ ਹੋਰ ਸਰਚ ਇੰਜਣ ਵਿੱਚ ਸਿਰਫ਼ ਲਿਖੋ: ਐੱਚਟੀ ਪੰਜਾਬੀ ਡਾਟ ਕਾਮ www.htpunjabi.com