ਅਗਲੀ ਕਹਾਣੀ

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਹੋਈ ਦੋਫਾੜ

Fri, 03 Aug 2018 05:40 PM IST

ਸੁਖਪਾਲ ਖਹਿਰਾ ਨੇ ਬਠਿੰਡਾ ਕਨਵੈਨਸ਼ਨ ’ਚ ਕੀਤੇ ਕਈ ਅਹਿਮ ਖੁਲਾਸੇ ਪੰਜਾਬ ਦੇ ਹੱਕ ਵਿਚ ਫ਼ੈਸਲੇ ਖ਼ੁਦ ਲੈਣ ਦਾ ਕੀਤਾ ਐਲਾਨ ਬਕਾਇਦਾ ਛੇ ਮਤੇ ਪਾਸ ਕਰਦਿਆਂ ਬਠਿੰਡਾ ਕਨਵੈਨਸ਼ਨ ਨੂੰ ਅਲਾਨਿਆ ਸਫਲ ਬਠਿੰਡਾ ਕਨਵੈਨਸ਼ਨ ਨੂੰ ਖਹਿਰਾ ਸਮਰਥਕਾਂ ਤੋਂ ਮਿਲਿਆ ਭਰਵਾਂ ਹੁੰਗਾਰਾ