ਅਗਲੀ ਕਹਾਣੀ

ਵਣ ਵਿਭਾਗ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ

Thu, 07 Mar 2019 09:07 PM IST

ਮੋਹਾਲੀ ਵਿਖੇ ਵਣ ਵਿਭਾਗ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ  ਵਣ ਭਵਨ, ਮੋਹਾਲੀ ਦੇ ਬਾਹਰ ਫ਼ੋਰੇਸਟ ਐਮਪਲਾਈਜ਼ ਯੂਨੀਅਨ ਵਲੋਂ ਰੋਸ ਮੁਜ਼ਾਹਰਾ ਸੰਘਰਸ਼ ਕਰ ਰਹੇ ਇਹ ਮੁਲਾਜ਼ਮ ਪੰਜਾਬ ਸਰਕਾਰ ਨੂੰ ਕਰ ਰਹੇ ਮੰਗਾਂ ਮੰਨਣ ਦੀ ਅਪੀਲ  ਵੀਡੀਓ: ਅਰਜੁਨ ਸਿੰਘ, ਹਿੰਦੁਸਤਾਨ ਟਾਈਮਜ਼ ਪੰਜਾਬੀ, ਮੋਹਾਲੀ