ਅਗਲੀ ਕਹਾਣੀ
ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੀ ਛੱਤ ਤੋਂ ਨਰਸਾਂ ਨੇ ਮਾਰੀਆਂ ਛਾਲ਼ਾਂ
Thu, 28 Feb 2019 10:25 PM IST
ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੀ ਛੱਤ ਤੋਂ ਨਰਸਾਂ ਨੇ ਮਾਰੀਆਂ ਛਾਲ਼ਾਂ
ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ’ਤੇ ਤੁਰੀਆਂ ਨਰਸਾਂ
ਪੰਜਾਬ ਸਰਕਾਰ ਪ੍ਰਤੀ ਰੋਸ ਪ੍ਰਗਟਾਉਣ ਲਈ ਅਪਣਾਇਆ ਨਿਵੇਕਲਾ ਢੰਗ
ਕੈਪਟਨ ਦੇ ਗੜ੍ਹ’ਚ ਕਾਲਜ ਦੀ ਛੱਤ ਤੋਂ ਛਾਲ਼ਾਂ ਮਾਰ ਕੇ ਕੀਤਾ ਪ੍ਰਦਰਸ਼ਨ
ਪੁਲਿਸ ਦੀ ਹਾਜ਼ਰੀ ’ਚ ਜਾਨ ਖ਼ਤਰੇ ’ਚ ਪਾ ਕੇ ਨਰਸਾਂ ਮਾਰ ਰਹੀਆਂ ਨੇ ਛਾਲਾਂ
ਨਰਸਾਂ ਦੀਆਂ ਸਾਥੀਆਂ ਨੇ ਹੇਠਾਂ ਲਾਇਆ ਹੋਇਆ ਵੱਡਾ ਸਾਰਾ ਜਾਲ਼
ਫ਼ੋਟੋ ਤੇ ਵੇਰਵਾ: ਭਾਰਤ ਭੂਸ਼ਣ, ਹਿੰਦੁਸਤਾਨ ਟਾਈਮਜ਼
ਪੰਜਾਬ, ਦੇਸ਼ ਤੇ ਵਿਦੇਸ਼ ਦੀਆਂ ਖ਼ਬਰਾਂ ਪੜਨ ਲਈ ਗੂਗਲ ਜਾਂ ਕਿਸੇ ਵੀ ਹੋਰ ਸਰਚ ਇੰਜਣ ਵਿੱਚ ਸਿਰਫ਼ ਲਿਖੋ: ਐੱਚਟੀ ਪੰਜਾਬੀ ਡਾਟ ਕਾਮ
www.htpunjabi.com