ਅਗਲੀ ਕਹਾਣੀ

ਨਵਜੋਤ ਸਿੱਧੂ ਜੋੜੀ ਦੀ Hindustan Times ਨਾਲ ਖ਼ਾਸ ਗੱਲਬਾਤ

Mon, 08 Apr 2019 10:17 PM IST

ਡਾ. ਨਵਜੋਤ ਕੌਰ ਸਿੱਧੂ ਨੇ ਚੰਡੀਗੜ੍ਹ \'ਚ ਕਿਹਾ ਕਿ ੳਹ ਹੁਣ ਚੰਡੀਗੜ੍ਹ ’ਚ ਪਵਨ ਬਾਂਸਲ ਨੂੰ ਜਿਤਾਉਣ ਲਈ ਕੰਮ ਕਰਨਗੇ ਮੈਂ ਸਿਰਫ਼ ਅੰਮ੍ਰਿਤਸਰ ਜਾਂ ਚੰਡੀਗੜ੍ਹ ਤੋਂ ਹੀ ਲੜ ਸਕਦੀ ਸਾਂ: ਡਾ. ਨਵਜੋਤ ਕੌਰ ਸਿੱਧੂ  ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ  ਉਨ੍ਹਾਂ ਨੇ ਅੰਮ੍ਰਿਤਸਰ ’ਚ ਜਿੱਤ ਹਾਸਲ ਕਰਨ ਤੋਂ ਬਾਅਦ ਉੱਥੇ ਹੀ ਆਪਣਾ ਘਰ ਬਣਾ ਲਿਆ ਸੀ ਤਾਂ ਜੋ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਡਾ. ਸਿੱਧੂ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਸੀ ਕਿ ਚੰਡੀਗੜ੍ਹ ਦੇ ਪਿੰਡਾਂ ਵਿੱਚ ਕਦੇ ਕੋਈ ਐੱਮਪੀ ਨਹੀਂ ਆਉਂਦਾ ਇਸੇ ਲਈ ਮੈਂ ਚੰਡੀਗੜ੍ਹ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਸੀ ਪਰ ਹੁਣ ਮੈਨੂੰ ਪਾਰਟੀ ਦੇ ਫ਼ੈਸਲੇ ਉੱਤੇ ਪੂਰੀ ਤਸੱਲੀ ਹੈ ਅਸੀਂ ਸਿਰਫ਼ ਪਵਨ ਬਾਂਸਲ ਦੀ ਜਿੱਤ ਲਈ ਕੰਮ ਕਰਾਂਗੇ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ੳਹ ਹੁਣ ਚੰਡੀਗੜ੍ਹ ’ਚ ਪਵਨ ਬਾਂਸਲ ਨੂੰ ਜਿਤਾਉਣ ਲਈ ਕੰਮ ਕਰਨਗੇ ਮੈਂ ਸਿਰਫ਼ ਅੰਮ੍ਰਿਤਸਰ ਜਾਂ ਚੰਡੀਗੜ੍ਹ ਤੋਂ ਹੀ ਲੜ ਸਕਦੀ ਸਾਂ: ਡਾ. ਨਵਜੋਤ ਕੌਰ ਸਿੱਧੂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਅੰਮ੍ਰਿਤਸਰ ’ਚ ਜਿੱਤ ਹਾਸਲ ਕਰਨ ਤੋਂ ਬਾਅਦ ਉੱਥੇ ਹੀ ਆਪਣਾ ਘਰ ਬਣਾ ਲਿਆ ਸੀ ਤਾਂ ਜੋ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਡਾ. ਸਿੱਧੂ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਸੀ ਕਿ ਚੰਡੀਗੜ੍ਹ ਦੇ ਪਿੰਡਾਂ ਵਿੱਚ ਕਦੇ ਕੋਈ ਐੱਮਪੀ ਨਹੀਂ ਆਉਂਦਾ ਇਸੇ ਲਈ ਮੈਂ ਚੰਡੀਗੜ੍ਹ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਸੀ ਪਰ  ਹੁਣ ਮੈਨੂੰ ਪਾਰਟੀ ਦੇ ਫ਼ੈਸਲੇ ਉੱਤੇ ਪੂਰੀ ਤਸੱਲੀ ਹੈ ਅਸੀਂ ਸਿਰਫ਼ ਪਵਨ ਬਾਂਸਲ ਦੀ ਜਿੱਤ ਲਈ ਕੰਮ ਕਰਾਂਗੇ