ਅਗਲੀ ਕਹਾਣੀ

ਪਟਿਆਲਾ ਦੇ ਵਿਦਿਆਰਥੀਆਂ ਦਾ ਰੋਸ ਮੁਜ਼ਾਹਰਾ

Mon, 08 Apr 2019 10:19 PM IST

ਫ਼ੀਸਾਂ ’ਚ ਵਾਧੇ ਦਾ ਵਿਰੋਧ ਕਰ ਰਹੇ ਨੇ ਵਿਦਿਆਰਥੀ ਵਿਦਿਆਰਥੀਆਂ ਦਾ ਦੋਸ਼ – ਮੈੱਸ ਤੇ ਹੋਸਟਲ ਦੀਆਂ ਫ਼ੀਸਾਂ ਵਿੱਚ ਕੀਤਾ ਪੰਜ–ਪੰਜ ਹਜ਼ਾਰ ਰੁਪਏ ਵਾਧਾ ‘ ਫ਼ੀਸਾਂ ਹਰ ਸਾਲ ਵਧਦੀਆਂ ਪਰ ਐਤਕੀਂ ਬਹੁਤ ਜ਼ਿਆਦਾ ਵਧੀਆਂ’ ਅਗਸਤ ਤੋਂ ਸ਼ੁਰੂ ਹੋਣ ਵਾਲੇ ਸੀਮੈਸਟਰ ਦੀ ਫ਼ੀਸ ਜਮ੍ਹਾ ਕਰਵਾਉਣ ਦਾ ਨੋਟਿਸ ਜਾਰੀ ਫ਼ੀਸ ਜਮ੍ਹਾ ਕਰਵਾਉਣ ਦੀ ਆਖ਼ਰੀ ਤਰੀਕ 18 ਅਪ੍ਰੈਲ, 2019 ਬਹੁਤ ਰੋਹ ’ਚ ਨੇ ਵਿਦਿਆਰਥੀ ਕਿਹਾ, ਸਾਰੀ ਰਾਤ ਜਾਰੀ ਰਹਿ ਸਕਦਾ ਹੈ ਰੋਸ ਮੁਜ਼ਾਹਰਾ ਜੇ ਮੰਗਾਂ ਨਾ ਮੰਨੀਆਂ ਤਾਂ ਸਾਰੀ ਰਾਤ ਜਾਰੀ ਰਹਿ ਸਕਦੈ ਰੋਸ ਮੁਜ਼ਾਹਰਾ ਫ਼ੀਸਾਂ ’ਚ ਵਾਧੇ ਦਾ ਵਿਰੋਧ ਕਰ ਰਹੇ ਨੇ ਵਿਦਿਆਰਥੀ ਵਿਦਿਆਰਥੀਆਂ ਦਾ ਦੋਸ਼ – ਮੈੱਸ ਤੇ ਹੋਸਟਲ ਦੀਆਂ ਫ਼ੀਸਾਂ ਵਿੱਚ ਕੀਤਾ ਪੰਜ–ਪੰਜ ਹਜ਼ਾਰ ਰੁਪਏ ਵਾਧਾ ‘ਫ਼ੀਸਾਂ ਹਰ ਸਾਲ ਵਧਦੀਆਂ ਪਰ ਐਤਕੀਂ ਬਹੁਤ ਜ਼ਿਆਦਾ ਵਧੀਆਂ’ ਅਗਸਤ ਤੋਂ ਸ਼ੁਰੂ ਹੋਣ ਵਾਲੇ ਸੀਮੈਸਟਰ ਦੀ ਫ਼ੀਸ ਜਮ੍ਹਾ ਕਰਵਾਉਣ ਦਾ ਨੋਟਿਸ ਜਾਰੀ