ਅਗਲੀ ਕਹਾਣੀ

ਸੰਨੀ ਦਿਓਲ ਦਾ ਗੁਰਦਾਸਪੁਰ ’ਚ ਪਹਿਲਾ ਰੋਡ ਸ਼ੋਅ

Thu, 06 Jun 2019 08:01 PM IST

ਧਰਮਿੰਦਰ ਨੇ ਆਪਣੇ ਪੁੱਤਰ ਸੰਨੀ ਦਿਓਲ ਦਾ ਵਿਡੀਓ ਕੀਤਾ ਜਾਰੀ ਲੋਕ ਆਪਣੇ ਚਹੇਤੇ ਕਲਾਕਾਰ ਨੂੰ ਵੇਖ ਕੇ ਹੋਏ ਖ਼ੁਸ਼ ਹਰ ਕੋਈ ਸੰਨੀ ਦਿਓਲ ਦਾ ਸੁਆਗਤ ਕਰ ਰਿਹਾ ਸੀ ਗੁਰਦਾਸਪੁਰ ਦੀਆਂ ਸੜਕਾਂ ਉੱਤੇ ਸੀ ਬਹੁਤ ਭੀੜ