ਅਗਲੀ ਕਹਾਣੀ

ਮੋਹਾਲੀ ’ਚ ਟਵੇਰਾ ਗੱਡੀ ਨੂੰ ਲੱਗੀ ਅੱਗ

Tue, 05 Feb 2019 10:30 PM IST

ਮੋਹਾਲੀ ਦੇ 200 ਫੁੱਟੀ ਰੋਡ ਉਤੇ ਟੀਡੀਆਈ ਮਾਲ ਦੇ ਨੇੜੇ ਦੇਰ ਰਾਤ ਕਰੀਬ 10 ਵਜੇ ਇਕ ਟਵੇਰਾ ਗੱਡੀ ਨੂੰ ਸੜਕ ਉਤੇ ਚਲਦਿਆਂ ਅਚਾਨਕ ਅੱਗ ਲੱਗ ਗਈ।