ਅਗਲੀ ਕਹਾਣੀ

ਅੰਮ੍ਰਿਤਸਰ ’ਚ ਲੰਘੀ ਰਾਤ ਦੋ ਸ਼ੱਕੀ ਧਮਾਕਿਆਂ ਦਾ ਕੀ ਹੈ ਭੇਦ?

Fri, 15 Mar 2019 12:18 PM IST

ਅੰਮ੍ਰਿਤਸਰ ’ਚ ਲੰਘੀ ਰਾਤ ਦੋ ਸ਼ੱਕੀ ਧਮਾਕਿਆਂ ਦਾ ਕੀ ਹੈ ਭੇਦ?  ਵੀਰਵਾਰ ਦੀ ਰਾਤ ਕਥਿਤ ਤੌਰ ’ਤੇ ਦੋ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣੇ ਜਾਣ ਦਾ ਮਾਮਲਾ ਅੱਧੀ ਰਾਤ ਮਗਰੋਂ ਹੋਏ ਇਨ੍ਹਾਂ ਦੋ ਧਮਾਕਿਆਂ ਕਾਰਨ ਸਥਾਨਕ ਲੋਕ ਘਰਾਂ ਚੋਂ ਨਿਕਲੇ ਪੁਲਿਸ ਪ੍ਰਸ਼ਾਸਨ ਨੇ ਅਜਿਹੀ ਕਿਸੇ ਵੀ ਘਟਨਾ ਹੋਣ ਤੋਂ ਨਕਾਰਿਆ