ਅਮਰੀਕਾ ਦੇ ਸ਼ਿਕਾਗੋ ਚ ਅੰਨ੍ਹੇਵਾਹ ਫਾਇਰਿੰਗ ਹੋਣ ਦੀ ਖ਼ਬਰ ਮਿਲ ਰਹੀ ਹੈ। ਇਸ ਗੋਲੀਬਾਰੀ ਦੀ ਘਟਨਾ ਚ 13 ਵਿਅਕਤੀਆਂ ਨੂੰ ਗੋਲੀ ਵੱਜਣ ਦੀ ਗੱਲ ਕਹੀ ਜਾ ਰਹੀ ਸੀ। ਜਿਸ ਚ 4 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।
ਨਿਊਜ਼ ਏਜੰਸੀ ਏ.ਐੱਨ.ਆਈ ਨੇ ਐਸੋਸੀਏਟਡ ਪ੍ਰੈਸ ਦੇ ਹਵਾਲੇ ਨਾਲ ਕਿਹਾ ਹੈ ਕਿ ਉਥੋਂ ਦੀ ਪੁਲਿਸ ਨੇ ਕਿਹਾ ਹੈ ਕਿ ਇਹ ਗੋਲੀਬਾਰੀ ਇਕ ਘਰ ਦੀ ਪਾਰਟੀ ਦੌਰਾਨ ਹੋਈ ਜਿਸ ਚ 13 ਲੋਕਾਂ ਨੂੰ ਗੋਲੀ ਵੱਜੀ ਹੈ ਜਦਕਿ ਚਾਰ ਦੀ ਹਾਲਤ ਗੰਭੀਰ ਹੈ। ਹਾਲਾਂਕਿ ਇਸ ਸਬੰਧ ਵਿਚ ਹਾਲੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Chicago (USA) police say 13 people were shot at a house party on the city's South Side and four are critically injured: The Associated Press
— ANI (@ANI) December 22, 2019
.