ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਆਂਮਾਰ ਰੋਹਿੰਗਿਆ ਮਾਮਲੇ ’ਤੇ ਕੀਤੀ ਰਿਪੋਟਿੰਗ ਨੂੰ ਲੈ ਕੇ 2 ਪੱਤਰਕਾਰਾਂ ਨੂੰ 7 ਸਾਲ ਦੀ ਕੈਦ

ਮਿਆਂਮਾਰ ਚ ਨਿਊਜ਼ ਏਜੰਸੀ ਦੇ ਦੋ ਲਿਖਾਰੀ ਪੱਤਕਾਰਾਂ ਨੂੰ ਇੱਕ ਕੋਰਟ ਨੇ 7ੇ-7 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਰੋਹਿੰਗਿਆ ਮਾਮਲੇ ਤੇ ਉਨ੍ਹਾਂ ਦੁਆਰਾ ਕੀਤੀ ਗਈ ਰਿਪੋਟਿੰਗ ਚ ਮਿਆਂਮਾਰ ਦੇ ਸਰਕਾਰੀ ਗੋਪਨੀਅਤਾ ਕਾਨੂੰਨ ਦੀ ਉਲੰਘਣਾ ਕਰਨ ਦੇ ਦੇਸ਼ ਚ ਸੁਣਾਈ ਗਈ ਹੈ। ਇਸ ਨੂੰ ਮੀਡੀਆ ਦੀ ਆਜ਼ਾਦੀ ਤੇ ਇੱਕ ਹਮਲੇ ਵਜੋ਼ ਦੇਖਿਆ ਜਾ ਰਿਹਾ ਹੈ। ਇਸ ਮਾਮਲੇ ਚ ਸੰਯੁਕਤ ਰਾਸ਼ਟਰ ਨੇ ਮਿਆਂਮਾਰ ਸਰਕਾਰ ਤੋਂ ਦੋਨਾਂ ਪੱਤਰਕਾਰਾਂ ਨੂੰ ਜੇਲ੍ਹ ਤੋਂ ਰਿਹਾਅ ਕਰਨ ਦੀ ਅਪੀਲ ਕੀਤੀ ਹੈ।

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 journalists imprisoned for 7 years in jail for reporting on Myanmar Rohingya issue