ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਨਜ਼ਾਨੀਆ: ਤੇਲ ਟੈਂਕਰ ਧਮਾਕੇ 'ਚ 61 ਲੋਕਾਂ ਦੀ ਮੌਤ

 

ਤਨਜ਼ਾਨੀਆ ਦੇ ਮੋਰੋਗੋਰੋ ਵਿੱਚ ਇੱਕ ਸੜਕ ਹਾਦਸੇ ਤੋਂ ਬਾਅਦ ਤੇਲ ਟੈਂਕਰ ਵਿੱਚ ਹੋਏ ਧਮਾਕੇ ਵਿੱਚ 61 ਲੋਕਾਂ ਦੀ ਮੌਤ ਹੋ ਗਈ। ਮੋਰੋਗੋਰੋ ਸ਼ਹਿਰ ਤਨਜ਼ਾਨੀਆ ਦੀ ਰਾਜਧਾਨੀ ਦਾਰ ਏ ਸਲਾਮ ਤੋਂ 200 ਕਿਲੋਮੀਟਰ ਦੂਰ ਹੈ।

 

ਖੇਤਰੀ ਪੁਲਿਸ ਮੁਖੀ ਵਿਲਬ੍ਰੋਡ ਮੈਟਾਫੁੰਗਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਇਕ ਭਿਆਨਕ ਧਮਾਕਾ ਸੀ ਜਿਸ ਵਿੱਚ ਹੁਣ ਤੱਕ 61 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਟੈਂਕਰ ਤੋਂ ਤੇਲ ਇਕੱਠਾ ਕਰ ਰਹੇ ਸਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:57 killed in Tanzania explosion in oil tanker