ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਿਟੇਨ ਨੇ 5G ਨੈਟਵਰਕ ਦੇ ਪਹਿਲੇ ਪੜਾਅ ਦੀ ਸੇਵਾ ਸ਼ੁਰੂ ਕੀਤੀ

ਬ੍ਰਿਟੇਨ ਨੇ 5G ਨੈਟਵਰਕ ਦੇ ਪਹਿਲੇ ਪੜਾਅ ਦੀ ਸੇਵਾ ਸ਼ੁਰੂ ਕੀਤੀ

ਬ੍ਰਿਟਿਸ਼ ਟੈਲੀਕੋਮ ਆਪਰੇਟਰ ਭਾਵ ਈਈ ਕੰਪਨੀ ਨੇ 30 ਮਈ ਨੂੰ ਰਾਸਮੀ ਤੌਰ ਉਤੇ ਲੰਡਨ ਸਮੇਤ 6 ਪ੍ਰਮੁੱਖ ਸ਼ਹਿਰਾਂ ਵਿਚ 5–ਜੀ ਸੇਵਾ ਖੋਲੀ। ਕੁਝ ਉਪਯੋਗ ਕਰਤਾ ਅਗਲੀ ਪੀੜੀ ਦੇ ਮੋਬਾਇਲ ਸੰਚਾਰ ਨੈਟਵਰਕ ਦੀ ਉਚ ਗਤੀ ਕਨੇਕਿਟਵਿਟੀ ਦਾ ਤਜ਼ਰਬਾ ਕਰ ਸਕਦੇ ਹਨ।

 

ਈਈ ਕੰਪਨੀ ਦੀ 5–ਜੀ ਸੇਵਾ ਸਭ ਤੋਂ ਪਹਿਲਾਂ ਲੰਡਨ, ਕਾਰਡਿਫ, ਏਡੀਨਬਰਗ, ਬੇਲਫਾਸਟ, ਬਰਮੀਘਮ, ਮੈਨਚੇਸਟਰ ਛੇ ਸੰਘਣੀ ਆਬਾਦੀ ਵਾਲੇ ਸ਼ਹਿਰਾਂ ਵਿਚ ਖੋਲ੍ਹੀ ਗਈ। ਪ੍ਰੰਤੂ 5–ਜੀ ਦੀ ਸੇਵਾ ਫਿਲਹਾਲ ਸਾਰੇ ਖੇਤਰਾਂ ਨੂੰ ਪੂਰੀ ਤਰ੍ਹਾਂ ਨਾਲ ਕਵਰ ਨਹੀਂ ਕਰੇਗੀ। ਇਸ ਕੰਪਨੀ ਨੇ ਕਿਹਾ ਕਿ ਕੁਨੇਕਸ਼ਨ ਦੀ ਸਥਿਰਤਾ ਯਕੀਨੀ ਕਰਨ ਲਈ 5–ਜੀ ਸੇਵਾ ਦੀ ਵਰਤੋਂ ਕਰਨ ਵਾਲੇ ਉਪਯੋਗਕਰਤਾ ਉਸ ਸਮੇਂ 4–ਜੀ ਨੈਟਵਰਕ ਦੀ ਵਰਤੋਂ ਵੀ ਕਰ ਸਕਦੇ ਹਨ।

 

ਉਸ ਦਿਨ ਬੀਬੀਸੀ ਨੇ 5–ਜੀ ਸੇਵਾਵਾਂ ਨਾਲ ਇਕ ਸਿੱਧਾ ਪ੍ਰਸਾਰਣ ਵੀ ਪੂਰਾ ਕੀਤਾ। ਚੀਨ ਦੀ ਹੁਆਵੇਈ ਕੰਪਨੀ ਨੇ ਹਿਕਾ ਕਿ ਉਹ ਇਕ ਸਾਂਝੇਦਾਰ ਬਣਨ ਲਈ ਬਹੁਤ ਖੁਸ਼ ਹਨ, ਈਈ ਕੰਪਨੀ ਨਾਲ ਬ੍ਰਿਟੇਨ ਦੇ 5–ਜੀ ਨੈਟਵਰਕ ਨਿਰਮਾਣ ਦਾ ਸਮਰਥਨ ਕਰੇਗੀ, ਤਾਂ ਕਿ ਹੋਰ ਤੇਜ਼ੀ, ਜ਼ਿਆਦਾ ਵਿਸ਼ਵਾਸਯੋਗ ਮੋਬਾਇਲ ਕਨੇਕਿਟਵਿਟੀ ਪਾਈ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5G network services started in UK