ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਬਖਜ਼ੀਆ ਦੇ ਪ੍ਰਧਾਨ ਮੰਤਰੀ ਗੇਨੇਡੀ ਗਗੁਲੀਆ ਦੀ ਸੜਕ ਹਾਦਸੇ `ਚ ਮੌਤ

ਅਬਖਜ਼ੀਆ ਦੇ ਪ੍ਰਧਾਨ ਮੰਤਰੀ ਗੇਨੇਡੀ ਗਗੁਲੀਆ ਦੀ ਸੜਕ ਹਾਦਸੇ `ਚ ਮੌਤ

ਅਬਖਜ਼ੀਆ ਦੇ ਪ੍ਰਧਾਨ ਮੰਤਰੀ ਦੀ ਸ਼ਨੀਵਾਰ ਦੇਰ ਰਾਤ ਇਕ ਕਾਰ ਹਾਦਸੇ `ਚ ਮੌਤ ਹੋ ਗਈ। ਸਥਾਨਕ ਸਰਕਾਰ ਨੇ ਇਹ ਜਾਣਕਾਰੀ ਦਿੱਤੀ। ਅਬਖਾਜ਼ੀਆ ਕੈਬਨਿਟ ਦੀ ਵੈਬਸਾਈਟ ਮੁਤਾਬਕ, 70 ਸਾਲਾ ਗੇਨੇਡੀ ਗਗੁਲੀਆ ਦੀ ਦੱਖਣੀ ਰੂਸ ਦੇ ਸੋ ਅਤੇ ਸੁਖੁਮੀ ਦੇ ਵਿਚ ਸੜਕ `ਤੇ ਇਕ ਕਾਰ ਹਾਦਸੇ `ਚ ਮੌਤ ਹੋ ਗਈ।


ਭਾਸ਼ਾ ਨੇ ਏਐਫਪੀ ਦੇ ਹਵਾਲੇ ਨਾਲ ਦੱਸਿਆ ਕਿ ਰੂਸ ਦੀ ਤਾਸ ਸਮਾਚਾਰ ਏਜੰਸੀ ਨੇ ਖ਼ਬਰ ਦਿੱਤੀ ਹੈ  ਿਕਗਗੁਲੀਆ ਸੀਰੀਆ ਤੋਂ ਇਕ ਵਫਦ ਨਾਲ ਵਾਪਸ ਆ ਰਹੇ ਸਨ। ਸਰਕਾਰੀ ਬੁਲਾਰੇ ਦੇ ਹਵਾਲੇ ਨਾਲ ਸਮਾਚਾਰ ਏਜੰਸੀ ਨੇ ਦੱਸਿਆ ਕਿ ਉਨ੍ਹਾਂ ਦੇ ਡਰਾਈਵਰ ਅਤੇ ਸੁਰੱਖਿਆ ਗਾਰਡ ਜ਼ਖਮੀ ਨਹੀਂ ਹੋਏ ਹਨ। ਅਬਖਾਜ਼ੀਆ ਦੀ ਅਗਵਾਈ ਰਾਸ਼ਟਰਪਤੀ ਰਊਲ ਖਜੀਮਬਾ ਕਰਦੇ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:abkhazia pm dies in presidential cortege car accident