ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫਗਾਨਿਸਤਾਨ ’ਚ 22 ਤਾਲੀਬਾਨੀ ਅੱਤਵਾਦੀ ਢੇਰ

ਅਫਗਾਨਿਸਤਾਨ ’ਚ 22 ਤਾਲੀਬਾਨੀ ਅੱਤਵਾਦੀ ਢੇਰ, 3 ਪੁਲਿਸ ਮੁਲਾਜ਼ਮ ਵੀ ਸ਼ਾਮਲ

ਅਫਗਾਨਿਸਤਾਨ ਵਿਚ ਝੜਪ ਦੀਆਂ ਵੱਖ–ਵੱਖ ਘਟਨਾਵਾਂ ਵਿਚ ਤਾਲੀਬਾਨ ਦੇ ਦੋ ਕਮਾਂਡਰਾਂ ਸਮੇਤ ਕੁਲ 22 ਲੋਕਾਂ ਦੀ ਮੌਤ ਹੋ ਗਈ। ਮਾਰੇ ਗਏ ਲੋਕਾਂ ਵਿਚ ਤਿੰਨ ਪੁਲਿਸ ਵਾਲੇ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਸਦੀ ਜਾਣਕਾਰੀ ਦਿੱਤੀ।

 

ਸਮਾਚਾਰ ਏਜੰਸੀ ਸਿਨਹੁਆ ਮੁਤਾਬਕ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਕਾਰਵਾਈ ਵਿਚ ਕਾਂਧਾਰ ਪ੍ਰਾਂਤ ਦੇ ਕਾਕਰਿਜ ਜ਼ਿਲ੍ਹੇ ਵਿਚ ਤਾਲੀਬਾਨ ਦੇ 15 ਅੱਤਵਾਦੀ ਮਾਰੇ ਗਏ। ਇਨ੍ਹਾਂ ਵਿਚੋਂ ਦੋ ਕਮਾਂਡਰ ਵੀ ਸ਼ਾਮਲ ਹਨ।

 

ਇਸੇ ਤਰ੍ਹਾਂ ਕੁੰਦੁਜ ਪ੍ਰਾਂਤ ਵਿਚ ਤਿੰਨ ਅਫਗਾਨ ਪੁਲਿਸ ਕਰਮੀ ਅਤੇ ਸੱਤ ਤਾਲੀਬਾਨ ਅੱਤਵਾਦੀ ਮਾਰੇ ਗਏ। ਤਾਲੀਬਾਨ ਨੇ ਇਸ ਸਬੰਘੀ ਹੁਣ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Afghanistan 22 Talibani Terrorist Killed With 3 Afghan Police