ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਲੀਬਾਬਾ ਦੇ ਸੰਸਥਾਪਕ ਜੈਕ ਮਾ ਨੇ ਸੈਕਸ ਨੂੰ ਲੈ ਕੇ ਕਰਮਚਾਰੀਆਂ ਨੂੰ ਦਿੱਤੀ ਸਲਾਹ

ਅਲੀਬਾਬਾ ਦੇ ਸੰਸਥਾਪਕ ਜੈਕ ਮਾ ਨੇ ਕਰਮਚਾਰੀਆਂ ਨੂੰ 966 ਦਾ ਕਾਨਸੇਪਟ ਅਪਣਾਉਣ ਦੀ ਸਲਾਹ ਦਿੱਤੀ ਸੀ। 966 ਦਾ ਮਤਲਬ ਹੈ ਕਿ ਸਵੇਰੇ 9 ਵਜੇ ਤੋਂ ਰਾਜ 9 ਵਜੇ ਤੱਕ ਹਫ਼ਤੇ ਵਿੱਚ 6 ਦਿਨ ਕੰਮ ਕਰਨਾ। ਹੁਣ ਜੈਕ ਮਾ ਨੇ ਆਪਣੇ ਕਰਮਚਾਰੀਆਂ ਨੂੰ ਸੈਕਸ ਨੂੰ ਲੈ ਕੇ ਵੀ ਇੱਕ ਸਲਾਹ ਦਿੱਤੀ ਹੈ। ਇਹ 699 ਦਾ ਕਾਨਸੇਪਟ ਹੈ ਜਿਸ ਦਾ ਮਲਤਬ ਹੈ ਕਿ 6 ਦਿਨ ਵਿੱਚ 6 ਵਾਰ ਸੈਕਸ ਕਰਨਾ ਹੈ। 


ਡੇਲੀ ਮੇਲ ਦੀ ਰਿਪੋਰਟ ਮੁਤਾਬਕ ਚੀਨ ਨੇ ਅਮੀਰ ਵਿਅਕਤੀ ਜੈਕ ਮਾ ਨੇ ਕੰਪਨੀ ਦੇ ਕਰਮਚਾਰੀਆਂ ਦੇ ਸਮੂਹਿਕ ਵਿਆਹ ਦੌਰਾਨ ਇਹ ਗੱਲ ਕਹੀ। ਜੈਕ ਮਾ ਨੇ ਕਿਹਾ ਕਿ ਕੰਮ ਦੇ ਸਮੇਂ ਮੈਂ 966 ਉੱਤੇ ਜ਼ੋਰ ਦਿੰਦਾ ਹਾਂ ਅਤੇ ਆਪਣੇ ਨਿਜੀ ਜੀਵਨ ਵਿੱਚ 699 ਦਾ ਪਾਲਨ ਕਰਨਾ ਚਾਹੀਦਾ ਹੈ। 


54 ਸਾਲ ਦੇ ਜੈਕ ਮਾ ਹਰ ਸਾਲ ਆਪਣੀ ਕੰਪਨੀ ਦੇ ਕਰਮਚਾਰੀਆਂ ਲਈ ਸਮੂਹਿਕ ਵਿਆਹ ਦਾ ਆਯੋਜਨ ਕਰਦੇ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alibaba founder Jack Ma advice to employees Sex for six days six time