ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਡੋਨੇਸ਼ੀਆ ’ਚ ਮੁੜ ਆਇਆ ਭੂਚਾਲ, ਸੁੰਬਾ ਦੀਪ ’ਚ ਲੱਗੇ ਝੱਟਕੇ

ਇੰਡੋਨੇਸ਼ੀਆ ਦੇ ਸੁੰਬਾ ਦੀਪ ਚ ਮੰਗਲਵਾਰ ਨੂੰ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ। ਇਸ ਤੋਂ ਚਾਰ ਪਹਿਲਾਂ ਸੁਲਾਵੇਸੀ ਦੀਪ ਚ ਭੂਚਾਲ ਅਤੇ ਸੁਨਾਮੀ ਕਾਰਨ 844 ਲੋਕਾਂ ਦੀ ਮੌਤ ਹੋ ਗਈ ਸੀ।

 

ਸਰਕਾਰੀ ਬਿਆਨ ਮੁਤਾਬਕ ਮੰਗਲਵਾਰ ਨੂੰ ਆਏ ਇਸ 5.9 ਤੀਬਰਤਾ ਵਾਲੇ ਭੂਚਾਲ ਮਗਰੋਂ ਸੁਨਾਮੀ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਅਤੇ ਜਾਨ ਅਤੇ ਮਾਲ ਦੇ ਨੁਕਸਾਨ ਦੀ ਖਬਰ ਵੀ ਨਹੀਂ ਹੈ।

 

ਮੌਸਮ ਵਿਗਿਆਨ ਅਤੇ ਭੋਵਿਗਿਆਨ ਏਜੰਸੀ ਨੇ ਕਿਹਾ ਕਿ ਭੂਚਾਲ 66 ਕਿਲੋਮੀਟਰ ਦੂਰ ਦੱਖਣੀ ਪੱਛਮੀ ਸੁੰਬਾ ਤਿਮੂਰ ਦੇ ਮਹਾਦੀਪ ਦੇ ਸਮੁੰਦਰੀ ਕੰਢੇ ਥੱਲੇ 10 ਕਿਲੋਮੀਟਰ ਦੀ ਡੂੰਘਾਈ ਤੇ ਸਵੇਰ 7:16 ਵਜੇ ਆਇਆ। ਜਾਣਕਾਰੀ ਮੁਤਾਬਕ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An earthquake struck in Indonesia shocks in Sumba Island