ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਂਕਰ ਨੇ ਕਿਹਾ : ਪਾਕਿ ਭਾਰਤ ਨੂੰ ਟਮਾਟਰ ਦਾ ਜਵਾਬ ਐਟਮ ਬੰਬ ਨਾਲ ਦੇਵੇਗਾ

ਐਂਕਰ ਨੇ ਕਿਹਾ : ਪਾਕਿ ਭਾਰਤ ਨੂੰ ਟਮਾਟਰ ਦਾ ਜਵਾਬ ਐਟਮ ਬੰਦ ਨਾਲ ਦੇਵੇਗਾ

ਪੁਲਵਾਮਾ ਵਿਚ ਸੀਆਰਪੀਐਫ ਦੇ ਕਾਫਲੇ ਉਤੇ ਅੱਤਵਾਦੀ ਹਮਲੇ ਦੇ ਬਾਅਦ ਭਾਰਤ ਵੱਲੋਂ ਉਠਾਏ ਗਏ ਸਖਤ ਕਦਮਾਂ ਨਾਲ ਪਾਕਿਸਤਾਨ ਦੀ ਸਰਕਾਰ ਵਿਚ ਹੀ ਨਹੀਂ ਲੋਕਾਂ ਅਤੇ ਟੀਵੀ ਚੈਨਲਾਂ ਉਤੇ ਵੀ ਘਬਰਾਹਟ ਦਿਖਾਈ ਦੇ ਰਹੀ ਹੈ।

 

ਸੋਸ਼ਲ ਮੀਡੀਆ ਵਿਚ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਇਕ ਪਾਕਿਸਤਾਨੀ ਚੈਨਲ ਦਾ ਐਕਰ ਭਾਰਤ ਦੇ ਟਮਾਟਰ ਉਥੇ ਨਾ ਪਹੁੰਚਣ ਉਤੇ 38 ਵਾਰ ਤੋਬਾ–ਤੋਬਾ ਦੀ ਵਰਤੋਂ ਕਰਦਾ ਹੈ।

 

ਵੀਡੀਓ ਵਿਚ ਚੈਨਲ ਦਾ ਐਕਰ ਕਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਭਾਰਤ ਦੇ ਸਵਾ ਅਰਬ ਲੋਕਾਂ ਨੇ ਪਾਕਿਸਤਾਨ ਨੂੰ ਟਮਾਟਰ ਭੇਜਣਾ ਬੰਦ ਕਰ ਦਿੱਤੇ ਹਨ। ਅਤੇ ਉਹ ਸੋਚਦੇ ਹਨ ਕਿ ਪਾਕਿਸਤਾਨ ਡਰ ਜਾਵੇਗਾ।  ਪਰ ਸਾਡਾ ਦੇਸ਼ ਟਮਾਟਰ ਦਾ ਜਵਾਬ ਐਟਮ ਬੰਬ ਨਾਲ ਦੇਵੇਗਾ।

 

ਬੰਬ ਦਾ ਡਰ ਦਿਖਾਉਂਦੇ ਹੋਏ ਐਂਕਰ ਐਨਾ ਘਬਰਾਇਆ ਹੋਇਆ ਲਗ ਰਿਹਾ ਹੈ ਕਿ ਦੋ ਮਿੰਨ 20 ਸੈਕਿੰਡ ਦੇ ਇਸ ਵੀਡੀਓ ਵਿਚ ਉਹ ਕਦੇ ਆਪਣੇ ਕੰਨ ਫੜ੍ਹਦਾ ਹੈ ਤੇ ਕਦੇ ਹੇਠਾਂ ਵੱਲ ਕੰਬਦਾ ਹੋਇਆ ਝੁਕਦਾ ਹੈ। ਇਹ ਕਹਿੰਦੇ ਹੋਏ ਕਈ ਵਾਰ ਉਸਦੀ ਆਵਾਜ਼ ਵੀ ਲੜਖੜਾਉਂਦੀ ਹੋਈ ਲਗ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anchor said Pakistan will give reply of tomatoes to India with Atom bomb