ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਪਾਨ: ਬੱਚਿਆਂ ਨੂੰ ਕਾਰ ਨੇ ਮਾਰੀ ਟੱਕਰ, 4 ਗੰਭੀਰ ਜ਼ਖ਼ਮੀ

 

ਪੱਛਮੀ ਜਾਪਾਨ ਦੇ ਸ਼ਿਗਾ ਇਲਾਕੇ ਵਿੱਚ ਇੱਕ ਕਾਰ ਨੇ ਕਿੰਡਰਗਾਰਡਨ ਦੇ ਬੱਚਿਆਂ ਦੇ ਇੱਕ ਸਮੂਹ ਨੂੰ ਬੁੱਧਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਘੱਟ ਤੋਂ ਘੱਟ ਚਾਰ ਬੱਚੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਇਸ ਗੱਲ ਦੀ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਕਿ ਓਤਸੁ ਸ਼ਹਿਰ ਵਿੱਚ ਕਾਰ ਸੜਕ ਤੋਂ ਹਟ ਕੇ ਬੱਚਿਆਂ ਦੇ ਸਮੂਹ ਨਾਲ ਕਿਵੇਂ ਟਕਰਾਈ? 

 

ਪੁਲਿਸ ਨੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਹਾਦਸਾ ਓਤਸੁ ਸ਼ਹਿਰ ਦੇ ਓਗਾਯਾ ਵਿੱਚ ਹੋਇਆ। ਉਨ੍ਹਾਂ ਕਿਹਾ ਕਿ ਇੱਕ ਕਾਰ ਨੇ ਨਰਸਰੀ ਸਕੂਲ ਦੇ ਕਰੀਬ 15 ਬੱਚਿਆਂ ਦੀ ਇੱਕ ਲਾਈਨ ਨੂੰ ਟੱਕਰ ਮਾਰ ਦਿੱਤੀ। ਕਈ ਲੋਕ ਇਸ ਹਾਦਸੇ ਵਿੱਚ ਜ਼ਖ਼ਮੀ ਹੋ ਗਏ।


 
ਸਥਾਨਕ ਸ਼ਹਿਰ ਦੀ ਸਰਕਾਰ ਨੇ ਵੀ ਹਾਦਸੇ ਦੀ ਪੁਸ਼ਟੀ ਕੀਤੀ ਪਰ ਉਸ ਨੇ ਇਸ ਸਬੰਧੀ ਜਾਣਕਾਰੀ ਨਹੀਂ ਦਿੱਤੀ। 

 

 

ਪਾਕਿਸਤਾਨ : ਲਾਹੌਰ ਵਿੱਚ ਧਮਾਕਾ, 9 ਲੋਕਾਂ ਦੀ ਮੌਤ

 

 

 

.
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:atleast 4 children injured in road accident at japan