ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਫ਼ੇਸਬੁੱਕ ’ਤੇ ਕੀਤੀਆਂ ਗਈਆਂ ਟਿੱਪਣੀਆਂ ਲਈ ਮੀਡੀਆ ਕੰਪਨੀਆਂ ਜਵਾਬਦੇਹ’

ਆਸਟ੍ਰੇਲੀਆ ਦੀ ਨਿਊ ਸਾਊਥ ਵੇਲਸ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇਕ ਇਤਿਹਾਸਕ ਫੈਸਲੇ ਚ ਕਿਹਾ ਕਿ ਮੀਡੀਆ ਕੰਪਨੀਆਂ ਆਪਣੇ ਫ਼ੇਸਬੁੱਕ ਪੇਜ਼ ’ਤੇ ਮਾਨਹਾਨੀ ਕਰਨ ਵਾਲੀ ਟਿੱਪਣੀਆਂ ਲਈ ਜ਼ਿੰਮੇਦਾਰ ਹਨ।

 

ਅਦਾਲਤ ਨੇ ਵਿਵਸਥਾ ਦਿੱਤੀ ਕਿ ਤਿੰਨ ਮੀਡੀਆ ਕੰਪਨੀਆਂ ਹਿਰਾਸਤ ਚ ਲਏ ਗਏ ਇਕ ਸਥਾਨਕ ਨੌਜਵਾਨ ਡਾਇਲਨ ਵੋਲਰ ਬਾਰੇ ਚ ਵਰਤੋਂਕਾਰਾਂ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਲਈ ਜ਼ਿੰਮੇਵਾਰ ਹਨ।

 

ਵੋਲਰ ਨੇ ਆਪਣੀ ਅਪੀਲ ਚ ਦਾਅਵਾ ਕੀਤਾ ਸੀ ਕਿ 'ਸਿਡਨੀ ਮਾਰਨਿੰਗ ਹੈਰਾਲਡ', 'ਦ ਆਸਟ੍ਰੇਲੀਅਨ', ਅਤੇ 'ਸਕਾਈ ਨਿਊਜ਼' ਦੇ ਪ੍ਰਕਾਸ਼ਕ ਉਨ੍ਹਾਂ ਦੇ ਫ਼ੇਸਬੁੱ ਪੇਜ ’ਤੇ ਕੀਤੀ ਗਈ ਟਿੱਪਣੀਟਾਂ ਲਈ ਜ਼ਿੰਮੇਦਾਰ ਹਨ। ਵੋਲਰ ਖਿਲਾਫ਼ ਕੀਤੀ ਗਈ ਟਿੱਪਣੀਆਂ ਚ ਉਸ ਤੇ ਬਲਾਤਕਾਰੀ ਹੋਣ ਅਤੇ ਸੈਲਵੇਸਨ ਆਰਮੀ ਦੇ ਇਕ ਅਫ਼ਸਰ ਤੇ ਹਮਲਾ ਕਰਕੇ ਉਸਦੀ ਇਕ ਅੱਖ ਫੋੜਨ ਦਾ ਦੋਸ਼ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Australia court rules media companies liable for Facebook comments